Red Hat Enterprise Linux 6
Release Notes
Red Hat Enterprise Linux 6.3 ਲਈ ਜਾਰੀ ਸੂਚਨਾ ਪ੍ਰਕਾਸ਼ਨ 3
ਕਾਨੂੰਨੀਸੂਚਨਾ
Copyright © 2012 Red Hat, Inc.
The text of and illustrations in this document are licensed by Red Hat under a Creative Commons Attribution–Share Alike 3.0 Unported license ("CC-BY-SA"). An explanation of CC-BY-SA is available at
http://creativecommons.org/licenses/by-sa/3.0/ . In accordance with CC-BY-SA, if you distribute this document or an adaptation of it, you must provide the URL for the original version.
Red Hat, as the licensor of this document, waives the right to enforce, and agrees not to assert, Section 4d of CC-BY-SA to the fullest extent permitted by applicable law.
Red Hat, Red Hat Enterprise Linux, the Shadowman logo, JBoss, MetaMatrix, Fedora, the Infinity Logo, and RHCE are trademarks of Red Hat, Inc., registered in the United States and other countries.
Linux ® is the registered trademark of Linus Torvalds in the United States and other countries.
Java ® is a registered trademark of Oracle and/or its affiliates.
XFS ® is a trademark of Silicon Graphics International Corp. or its subsidiaries in the United States and/or other countries.
All other trademarks are the property of their respective owners.
1801 Varsity Drive
Raleigh , NC 27606-2072 USA
Phone: +1 919 754 3700
Phone: 888 733 4281
Fax: +1 919 754 3701
ਸਾਰ
ਜਾਰੀ ਸੂਚਨਾ ਵਿੱਚ ਉੱਚ ਪੱਧਰ ਦੇ ਸੁਧਾਰ ਦਿੱਤੇ ਗਏ ਹਨ ਜੋ Red Hat Enterprise Linux 6.3ਵਿੱਚ ਲਾਗੂ ਕੀਤੇ ਹਨ। Red Hat Enterprise Linux for the 6.3 ਅੱਪਡੇਟ ਵਿਚਲੀਆਂ ਸਭ ਤਬਦੀਲੀਆਂ ਬਾਰੇ ਵੇਰਵੇ ਸਾਹਿਤ ਜਾਣਕਾਰੀ ਲਈ, ਤਕਨੀਕੀ ਸੂਚਨਾ ਵੇਖੋ|
Red Hat Enterprise Linux ਛੋਟੇ ਰੀਲੀਜ਼ ਵੱਖ-ਵੱਖ ਸੁਧਾਰ, ਸਕਿਊਰਿਟੀ ਅਤੇ ਬੱਗ ਫਿਕਸ ਲੈ ਕੇ ਆਉਂਦਾ ਹੈ। Red Hat Enterprise Linux 6.3 ਜਾਰੀ ਸੂਚਨਾ ਵਿੱਚ ਮੁੱਖ ਤਬਦੀਲੀਆਂ ਦਿੱਤੀਆਂ ਹਨ ਜੋ Red Hat Enterprise Linux 6 ਵਿੱਚ ਕੀਤੀਆਂ ਗਈਆਂ ਹਨ। ਤਬਦੀਲੀਆਂ (ਜਿਵੇਂ, ਬੱਗ ਫਿਕਸ, ਸੁਧਾਰ, ਅਤੇ ਹੋਰ ਮੁੱਦੇ) ਬਾਰੇ ਵਿਸਥਾਰ ਸੂਚਨਾ
ਤਕਨੀਕੀ ਸੂਚਨਾ ਵਿੱਚ ਉਪਲੱਬਧ ਹੈ। ਤਕਨੀਕੀ ਸੂਚਨਾ ਡੌਕੂਮੈਂਟ ਵਿੱਚ ਪੈਕੇਜਾਂ ਸਮੇਤ ਉਪਲੱਬਧ ਤਕਨੀਕੀ ਜਾਣਕਾਰੀ ਦੀ ਸੂਚੀ ਵੀ ਸ਼ਾਮਿਲ ਕੀਤੀ ਗਈ ਹੈ।
ਖਾਸ
ਆਨਲਾਈਨ
Red Hat Enterprise Linux 6.3 Release Notes , ਜੋ ਆਨਲਾਈਨ
ਏਥੇ ਰੱਖੇ ਗਏ ਹਨ, ਸਹੀ, ਨਵੇਂ ਵਰਜਨ ਵਜੋਂ ਵਰਤੇ ਜਾਣੇ ਹਨ। ਰੀਲੀਜ਼ ਸੰਬੰਧੀ ਸਵਾਲਾਂ ਵਾਲੇ ਗਾਹਕਾਂ ਨੂੰ Red Hat Enterprise Linux ਦੇ ਵਰਜਨਾਂ ਲਈ ਆਨਲਾਈਨ
ਰੀਲੀਜ਼ ਅਤੇ
ਤਕਨੀਕੀ ਜਾਣਕਾਰੀ ਵੇਖਣ ਦੀ ਸਲਾਹ ਦਿੱਤੀ ਜਾਂਦੀ ਹੈ।
lpfc
ਡਰਾਈਵਰ sysfs
mbox
ਇੰਟਰਫੇਸ ਛੱਡ ਰਿਹਾ ਹੈ ਕਿਉਂਕਿ ਹੁਣ Emulex ਟੂਲ ਦੁਆਰਾ ਵਰਤਿਆ ਨਹੀਂ ਜਾਂਦਾ। ਪੜ੍ਹਨ ਅਤੇ ਲਿਖਣ ਕਾਰਵਾਈਆਂ ਹੁਣ ਠੀਕ ਤਰਾਂ ਕੰਮ ਨਹੀਂ ਕਰਦੀਆਂ ਅਤੇ ਸਿਰਫ -EPERM
(ਕਾਰਵਾਈ ਦੀ ਮਨਜੂਰੀ ਨਹੀਂ ਹੈ) ਸਿੰਬਲ ਦਿੰਦੀਆਂ ਹਨ।
Red Hat Enterprise Linux 6.3 ਵਿੱਚ /proc/<PID>/
ਡਾਇਰੈਕਟਰੀਆਂ ਵਰਤਣ ਤੇ ਪਾਬੰਦੀ ਲਾਉਣ ਵਾਸਤੇ ਮਾਊਂਟ ਚੋਣਾਂ ਲਈ ਸਹਿਯੋਗ ਜੋੜਿਆ ਗਿਆ ਹੈ। ਇੱਕ ਨਵੀਂ ਚੋਣ ਹੈ ਜਿਸਨੂੰ hidepid=
ਕਹਿੰਦੇ ਹਨ ਅਤੇ ਇਸਦਾ ਮੁੱਲ ਦੱਸਦਾ ਹੈ ਕਿ ਕਾਰਜ ਬਾਰੇ ਕਿੰਨੀ ਜਾਣਕਾਰੀ ਗੈਰ-ਮਾਲਕਾਂ ਨੂੰ ਦੇਣੀ ਹੈ। gid=
ਚੋਣ ਇੱਕ ਗਰੁੱਪ ਪਰਿਭਾਸ਼ਤ ਕਰਦੀ ਹੈ ਜੋ ਸਭ ਕਾਰਜਾਂ ਬਾਰੇ ਜਾਣਕਾਰੀ ਇਕੱਠੀ ਕਰਦਾ ਹੈ। ਨਾ-ਭਰੋਸੇਯੋਗ ਯੂਜ਼ਰ, ਜੋ ਪੂਰੇ ਸਿਸਟਮ ਵਿੱਚ ਕਾਰਜਾਂ ਦੀ ਨਿਗਰਾਨੀ ਨਹੀਂ ਕਰਦੇ, ਨੂੰ ਇਸ ਗਰੁੱਪ ਵਿੱਚ ਜੋੜਨਾ ਨਹੀਂ ਚਾਹੀਦਾ।
O_DIRECT
ਫਲੈਗ FUSE (ਫਾਇਲਸਿਸਟਮ ਇਨ ਯੂਜ਼ਰਸਪੇਸ) ਵਿਚਲੀਆਂ ਫਾਇਲਾਂ ਲਈ ਜੋੜਿਆ ਗਿਆ ਹੈ। ਇਹ ਫਲੈਗ ਫਾਇਲ ਨਾਲ I/O ਕਾਰਵਾਈਆਂ ਦੇ ਕੈਸ਼ੇ ਪ੍ਰਭਾਵਾਂ ਨੂੰ ਘੱਟ ਕਰਦਾ ਹੈ। ਆਮ ਕਰਕੇ, ਇਹ ਫਲੈਗ ਵਰਤਣ ਨਾਲ ਕਾਰਜਕੁਸ਼ਲਤਾ ਤੇ ਅਸਰ ਪੈਂਦਾ ਹੈ, ਪਰ ਕਈ ਹਾਲਤਾਂ ਵਿੱਚ ਇਹ ਅਸਰਦਾਰ ਹੈ, ਜਿਵੇਂ ਜਦੋਂ ਐਪਲੀਕੇਸ਼ਨਾਂ ਆਪਣੀ ਵੱਖਰੀ ਕੈਸ਼ਿੰਗ ਕਰਦੀਆਂ ਹਨ।
Red Hat Enterprise Linux 6.3 ਵਿੱਚ, CONFIG_STRICT_DEVMEM
ਸੰਰਚਨਾ ਚੋਣ ਮੂਲ ਹੀ PowerPC ਢਾਂਚਿਆਂ ਲਈ ਯੋਗ ਕੀਤੀ ਹੁੰਦੀ ਹੈ। ਇਹ ਚੋਣ /dev/mem
ਜੰਤਰ ਦੀ ਪਹੁੰਚ ਤੇ ਪਾਬੰਦੀ ਲਾਉਂਦੀ ਹੈ। ਜੇ ਇਹ ਚੋਣ ਅਯੋਗ ਕੀਤੀ ਜਾਏ, ਤਾਂ ਪੂਰੀ ਮੈਮੋਰੀ ਲਈ ਯੂਜ਼ਰਸਪੇਸ ਪਹੁੰਚ ਮਨਜੂਰ ਹੋ ਜਾਂਦੀ ਹੈ, ਜਿਵੇਂ ਕਰਨਲ ਅਤੇ ਯੂਜ਼ਰਸਪੇਸ ਮੈਮੋਰੀ, ਅਚੇ ਐਕਸੀਡੈਂਟਲ ਮੈਮਰੀ (ਲਿਖਣ) ਪਹੁੰਚ ਕਈ ਵਾਰ ਖਤਰਨਾਕ ਹੋ ਸਕਦੀ ਹੈ।
Red Hat Enterprise Linux 6.3 ਵਿੱਚ, ਹਾਈ-ਰੈਜ਼ੋਲੂਸ਼ਣ ਟਾਈਮਰ ਦੀ ਸਮਰੱਥਾ ਜੋ HPET ਰਜਿਸਟਰਾਂ ਨੂੰ ਯੂਜ਼ਪ ਪਰੋਸੈੱਸ ਦੀ ਮੈਮੋਰੀ ਵਿੱਚ ਰੀ-ਮੈਪ ਕਰਦੀ ਸੀ ਯੋਗ ਕੀਤੀ ਗਈ ਹੈ।
ਬਹੁਤ ਸਾਰੇ ਪੈਚ Red Hat Enterprise Linux 6.3 ਵਿਚਲੇ ਕਰਨਲ ਵਿੱਚ ਲਾਗੂ ਕੀਤੇ ਗਏ ਹਨ ਤਾਂ ਜੋ ਕੁੱਲ ਕਾਰਜਕਉਸ਼ਲਤਾ ਸੋਧੀ ਜਾ ਸਕੇ ਅਤੇ ਬੂਟ ਸਮਾਂ ਘਟ ਜਾਏ (ਪੈਚਾਂ ਨੂੰ 2048 ਕੋਰਾਂ ਅਤੇ16 TB ਮੈਮੋਰੀ ਵਾਲੇ ਸਿਸਟਮਾਂ ਤੇ ਜਾਂਚਿਆ ਗਿਆ ਹੈ)।
Intel Core i5 ਅਤੇ i7 ਪਰੋਸੈੱਸਰ (ਸਧਾਨ ਕੋਡ-ਨੇਮਡ Ivy ਬਰਿੱਜ) ਇੱਕ ਨਵੀਂ rdrand
ਹਦਾਇਤ ਨੂੰ ਸਹਿਯੋਗ ਦਿੰਦਾ ਹੈ ਜੋ ਤੁਰੰਤ ਇੱਕ ਨੰਬਰ ਜਨਰੇਟ ਕਰਦੀ ਹੈ। ਕਰਨਲ ਜੋ Red Hat Enterprise Linux 6.3 ਵਿੱਚ ਦਿੱਤਾ ਹੈ ਇਸ ਹਦਾਇਤਾ ਨੂੰ ਤੁਰੰਕ ਨੰਬਰ ਬਣਾਉਣ ਲਈ ਵਰਤਦਾ ਹੈ।
ਸਥਿਰ ਸਟੋਰੇਜ਼ (pstore
), ਇੱਕ ਫਾਇਲ ਸਿਸਟਮ ਇੰਟਰਫੇਸ ਹੈ ਪਲੇਟਫਾਰਮ ਅਧਾਰਿਤ ਸਥਿਰ ਸਟੋਰੇਜ਼ ਲਈ, ਹੁਣ UEFI ਨੂੰ ਸਹਿਯੋਗ ਦਿੰਦਾ ਹੈ।
CPU ਫੈਮਿਲੀ ਅਧਾਰਿਤ ਕੰਟੇਨਰ ਫਾਇਲਾਂ ਲਈ ਸਹਿਯੋਗ ਦਿੱਤਾ ਗਿਆ ਹੈ। AMD ਫੈਮਿਲੀ 15h ਪਰੋਸੈੱਸਰਾਂ ਤੋਂ ਲੈ ਕੇ, ਇੱਕ ਕੰਟੇਨਰ ਜਿਵੇਂ microcode_amd_fam15h.bin
ਨੂੰ ਹੁਣ ਅੱਗੇ ਦਿੱਤੀ ਪਰੋਸੈੱਸਰਾਂ ਦੀ ਫੈਮਿਲੀ ਲਈ ਲੋਡ ਕੀਤਾ ਜਾਂਦਾ ਹੈ।
Red Hat Enterprise Linux 6.3 ਵਿੱਚ USB 3.0 ਸਹਿਯੋਗ ਦਿੱਤਾ ਗਿਆ ਹੈ।
Red Hat Enterprise Linux 6.3 ਵਿੱਚ, IBM System z ਸਟੈਂਡ-ਅਲੋਨ ਅਤੇ ਹਾਈਪਰਵਾਈਸਰ ਡੰਪਿੰਗ ਵਿਧੀ ਦੇ ਨਾਲ-ਨਾਲ, kdump/kexec ਕਰਨਲ ਡੰਪਿੰਗ ਵਿਧੀ IBM System z ਸਿਸਟਮਾਂ ਲਈ ਯੋਗ ਕੀਤੀ ਹੁੰਦੀ ਹੈ। ਆਟੋ-ਰਿਜ਼ਰਵ ਥਰਿੱਸ਼ਹੋਲਡ 4 Gb ਤੇ ਸੈੱਟ ਕੀਤਾ ਹੈ; ਇਸਲਈ, 4 GB ਮੈਮੋਰੀ ਤੋਂ ਜਿਆਦਾ ਵਾਲਾ ਕੋਈ IBM System z ਸਿਸਟਮ kexec/kdump ਵਿਧੀ ਯੋਗ ਕਰ ਸਕਦਾ ਹੈ।
ਲੋੜੀਂਦੀ ਮੈਮੋਰੀ ਉਪਲੱਬਧ ਹੋਣੀ ਜਰੂਰੀ ਹੈ ਕਿਉਂਕਿ kdump ਲੱਗਭੱਗ 128 MB ਮੂਲ ਹੀ ਰਿਜ਼ਰਵ ਰੱਖਦਾ ਹੈ। ਇਹ ਖਾਸ ਕਰਕੇ ਜਰੂਰੀ ਹੈ ਜਦੋਂ Red Hat Enterprise Linux 6.3 ਨੂੰ ਅੱਪਗਰੇਡ ਕਰਦੇ ਹਾਂ। ਲੋੜੀਂਦੀ ਡਿਸਕ ਸਪੇਸ ਸਿਸਟਮ ਕਰੈਸ਼ ਹੋਣ ਦੀ ਹਾਲਤ ਵਿੱਚ ਡੰਪ ਸਟੋਰ ਕਰਨ ਲਈ ਉਪਲੱਬਧ ਹੋਣੀ ਜਰੂਰੀ ਹੈ। Kdump ਦੀ ਸੀਮਾ DASD ਜਾਂ QETH ਨੈੱਟਵਰਕ ਉੱਪਰ ਡੰਪ ਜੰਤਰਾਂ ਦੇ ਤੌਰ ਤੈ ਹੈ ਜਦੋਂ ਤੱਕ kdump ਨੂੰ SCSI ਡਿਸਕਾਂ ਤੇ ਸਹਿਯੋਗ ਹੈ।
ਹੇਠ ਸੁਨੇਹੇ ਵੇਖਾਏ ਗਏ ਹਨ:
..ਅਜਿਹੀ ਕੋਈ ਫਾਇਲ ਜਾਂ ਡਾਇਰੈਕਟਰੀ ਨਹੀਂ
ਇਹ ਸੁਨੇਹਾ ਡੰਪ ਕਾਰਵਾਈ ਤੇ ਕੋਈ ਅਸਰ ਨਹੀਂ ਪਾਉਂਦਾ ਅਤੇ ਅਣਡਿੱਠਾ ਕੀਤਾ ਜਾ ਸਕਦਾ ਹੈ। ਤੁਸੀਂ kdump ਨੂੰ /etc/kdump.conf
, system-config-kdump , ਜਾਂ firstboot ਰਾਹੀਂ ਸੰਰਚਿਤ ਅਤੇ ਯੋਗ ਕਰ ਸਕਦੇ ਹਨ।
ftrace ਫੰਕਸ਼ਨ ਟਰੇਸਰ ਹੁਣ ਮੋਡੀਊਲਾਂ ਅਤੇ ਸਭ ਯੂਜ਼ਰਾਂ ਨੂੰ ftrace ਫੰਕਸ਼ਨ ਟਰੇਸਿੰਗ ਸਹੂਲਤ ਵਰਤਣ ਵਿੱਚ ਮੱਦਦ ਕਰਦਾ ਹੈ। ਵਧੇਰੇ ਜਾਣਕਾਰੀ ਲਈ, ਹੇਠਲੇ man ਪੇਜ਼ ਵੇਖੋ:
man trace-cmd-record
man trace-cmd-stack
ਜਦੋਂ ਇੱਕ ਤੋਂ ਜਿਆਦਾ ਕਾਰਜਾਂ ਦੀ ਟਰੇਸਿੰਗ ਕੀਤੀ ਜਾਂਦੀ ਹੈ, ltrace ਸਹੂਲਤ ਮੁੱਖ ਥਰਿੱਡ ਤੋਂ ਬਿਨਾਂ ਦੂਜੇ ਥਰਿੱਡਾਂ ਦੀ ਟਰੇਸਿੰਗ ਰੱਦ ਕਰ ਦਿੰਦਾ ਹੈ। ਪਰ ਕਿਉਂਕਿ ਥਰਿੱਡ ਅਡਰੈੱਸ ਸਪੇਸ ਸ਼ੇਅਰ ਕਰਦੇ ਹਨ, ਬਾਕੀ ਥਰਿੱਡ ਹਾਲੇ ਬਰੇਕਪੁਆਂਇਟ ਹੋਣਗੇ ਜੋ ltrace ਦੁਆਰਾ ਵੰਡੇ ਗਏ ਹਨ। ਸਿੱਟੇ ਵਜੋਂ, ਉਹ ਥਰਿੱਡ SIGTRAP
ਸਿਗਨਲ ਨਾਲ ਬੰਦ ਕੀਤੇ ਜਾਣਗੇ। Red Hat Enterprise Linux 6.3 ਵਿੱਚ ਥਰਿੱਡ-ਅਵੇਅਰਨੈੱਟ ਅਤੇ ਬਰੇਕਪੁਆਂਇਟ ਪਰਬੰਧਨ ਵਿਧੀ ਹੈ। ਮਲਟੀ-ਥਰਿੱਡਡ ਕਾਰਜਾਂ ਦੀ ਟਰੇਸਿੰਗ ਲਈ ਸਹਿਯੋਗ ਹੁਣ ਇਕੱਲੇ-ਥਰਿੱਡਡ ਕਾਰਜ ਦੀ ਟਰੇਸਿੰਗ ਨਾਲ ਦਿੱਤਾ ਗਿਆ ਹੈ।
ਕਰੌਸ ਮੈਮੋਰੀ ਅਟੈਚ ਇੰਟਰਾ-ਨੋਡ ਇੰਟਰ-ਪਰੋਸੈੱਸ ਕਮਿਊਨੀਕੇਸ਼ਨਾਂ ਲਈ ਲੋੜੀਂਦੇ ਡਾਟਾ ਕਾਪੀਆਂ ਦੀ ਗਿਣਤੀ ਘਟਾਉਣ ਲਈ ਵਿਧੀ ਦਿੰਦਾ ਹੈ। ਖਾਸ ਕਰਕੇ, ਇਹ MPI ਲਾਇਬਰੇਰੀਆਂ ਨੂੰ ਇੱਕੋ ਸੁਨੇਹੇ ਰਾਹੀ ਇੰਟਰਾ-ਨੋਡ ਕਮਿਊਨੀਕੇਸ਼ਨ ਕਰਨ ਵਿੱਚ ਮੱਦਦ ਕਰਦਾ ਹੈ ਨਾ ਕਿ ਸ਼ੇਅਰ ਮੈਮੋਰੀ ਰਾਹੀਂ ਸੁਨੇਹੇ ਦੀਆਂ ਜਿਆਦਾ ਕਾਪੀਆਂ। ਇਹ ਸਥਾਪਨ Red Hat Enterprise Linux 6.3 ਵਿੱਚ ਦਿੱਤਾ ਗਿਆ ਹੈ ਅਤੇ ਇਸ ਕਾਰਜ ਲਈ ਆਮ ਸਹੂਲਤ ਦਿੰਦਾ ਹੈ। ਨਾਲ ਹੀ, ਇਹ ਜੰਤਰ ਡਰਾਈਵਰ ਲੇਖਕਾ ਲਈ ਇੱਕ ਵੱਖਰੀ ਪਰਤ ਦਿੰਦਾ ਹੈ ਜੋ ਇਹਨਾਂ ਫੰਕਸ਼ਨਾਂ ਨੂੰ ਬਿਨਾਂ ਸੰਬੰਧਿਤ ਸਥਾਪਨ ਤਬਦੀਲ ਕੀਤੇ ਬਣਾਉਣ ਵਿੱਚ ਮੱਦਦ ਕਰਦਾ ਹੈ ਜਦੋਂ ਮੈਮੋਰੀ ਮੈਨੇਜਮੈਂਟ ਸਬਸਿਸਟਮ ਵਿੱਚ ਤਬਦੀਲੀਆਂ ਕੀਤੀਆਂ ਹੋਣ।
CONFIG_VGA_SWITCHEROO
ਸੰਰਚਨਾ ਚੋਣ ਹੁਣ ਮੂਲ ਹੀ ਦੋ ਗਰਾਫਿਕਸ ਕਾਰਡਾਂ ਵਿੱਚ ਤਬਦੀਲ ਹੋਣ ਲਈ ਯੋਗ ਹੁੰਦੀ ਹੈ।
Brocade BFA ਫਾਈਬਰ ਚੈਨਲ ਅਤੇ FCoE ਡਰਾਈਵਰ ਹੁਣ ਤਕਨੀਕੀ ਜਾਣਕਾਰੀ ਨਹੀਂ ਰਹੇ। Red Hat Enterprise Linux 6.3 ਵਿੱਚ BFA ਡਰਾਈਵਰ ਨੂੰ ਪੂਰਾ ਸਹਿਯੋਗ ਹੈ।
Brocade BNA ਡਰਾਈਵਰ Brocade 10Gb PCIe ਈਥਰਨੈੱਟ ਕੰਟਰੋਲਰਾਂ ਲਈਨ ਤਕਨੀਕੀ ਜਾਣਕਾਰੀ ਨਹੀਂ ਰਹੇਗਾ। Red Hat Enterprise Linux 6.3 ਵਿੱਚ BNA ਡਰਾਈਵਰ ਪੂਰੀ ਤਰਾਂ ਸਹਿਯੋਗੀ ਹੈ।
Emulex be2net
ਡਰਾਈਵਰ ਦੀ SR-IOV ਕਾਰਜਕੁਸ਼ਲਤਾ ਨੂੰ Red Hat Enterprise Linux 6.3 ਵਿੱਚ ਤਕਨੀਕੀ ਜਾਣਕਾਰੀ ਮੰਨਿਆ ਗਿਆ ਹੈ। ਤੁਹਾਨੂੰ SR-IOV ਸਹਿਯੋਗ ਦਾ ਨਵਾਂ ਵਰਜਨ ਵਰਤਣ ਲਈ ਇਹ ਲੋੜਾਂ ਪੂਰੀਆਂ ਕਰਨੀਆਂ ਪੈਣਗੀਆਂ:
ਤੁਹਾਨੂੰ ਆਖਰੀ Emulex ਫਰਮਵੇਅਰ (ਰਵੀਜ਼ਨ 4.1.417.0 ਜਾਂ ਬਾਅਦ ਵਾਲਾ) ਚਲਾਉਣ ਦੀ ਲੋੜ ਹੈ।
ਸਰਵਰ ਸਿਸਟਮ BIOS ਦੁਆਰਾ SR-IOV ਕਾਰਜਕੁਸ਼ਲਤਾ ਸਹਿਯੋਗੀ ਹੋਣੀ ਜਰੂਰੀ ਹੈ ਅਤੇ ਸਿੱਧੇ I/O VT-d ਲਈ ਵਰਚੁਅਲਾਈਜੇਸ਼ਨ ਸਹਿਯੋਗ ਹੋਣਾ ਜਰੂਰੀ ਹੈ।
ਤੁਹਾਨੂੰ Red Hat Enterprise Linux 6.3 ਦਾ GA ਵਰਜਨ ਵਰਤਣਾ ਪਵੇਗਾ।
SR-IOV, BE3-ਅਧਾਰਿਤ ਸਭ ਇਮੂਲੈਕਸ-ਬਰਾਂਡ ਅਤੇ OEM ਹਾਰਡਵੇਅਰਾਂ ਤੇ ਚੱਲਦਾ ਹੈ, ਜਿਨਾਂ ਲਈ be2net
ਡਰਾਈਵਰ ਸਾਫਟਵੇਅਰਾਂ ਦੀ ਲੋੜ ਹੁੰਦੀ ਹੈ।
Red Hat Enterprise Linux 6.3 ਵਿੱਚ mtip32xx
ਡਰਾਈਵਰ ਹਨ ਜੋ Micron RealSSD P320h PCIe SSD ਡਰਾਈਵਾਂ ਨੂੰ ਸਹਿਯੋਗ ਦਿੰਦੇ ਹਨ।
Emulex ਫਾਈਬਰ ਚੈਨਲ ਹੋਸਟ ਬੱਸ ਅਡਾਪਟਰ ਲਈ lpfc
ਡਰਾਈਵਰ ਨੂੰ ਵਰਜਨ 8.3.5.68.2p ਤੱਕ ਅੱਪਡੇਟ ਕੀਤਾ ਗਿਆ ਹੈ।
mptfusion
ਡਰਾਈਵਰ ਨੂੰ ਵਰਜਨ 3.04.20 ਤੱਕ ਅੱਪਡੇਟ ਕੀਤਾ ਗਿਆ ਹੈ।
ਬਰਾਡਕਾਮ Netxtreme II 57712 ਚਿੱਪਾਂ ਲਈ bnx2fc
ਨੂੰ ਵਰਜਨ 1.0.11 ਤੱਕ ਅੱਪਡੇਟ ਕੀਤਾ ਗਿਆ ਹੈ।
qla2xxx
ਡਰਾਈਵਰ ਨੂੰ QLogic ਫਾਈਬਰ ਚੈਨਲ HBAs ਲਈ ਵਰਜਨ 8.04.00.02.06.3-k ਤੱਕ ਅੱਪਡੇਟ ਕੀਤਾ ਗਿਆ ਹੈ। Red Hat Enterprise Linux 6.3 ਲਈ qla2xxx
ਡਰਾਈਵਰ ਅੱਪਡੇਟ ਹੁਣ SCSI ਮਿਡ-ਲੇਅਰ ਵਿੱਚ ਕਾਮਨ ਕੋਡ ਦਾ ਫਾਇਦਾ ਲੈਂਦਾ ਹੈ ਜੋ ਕਤਾਰ-ਭਰੀ ਹਾਲਤ ਦਾ ਸੁਨੇਹਾ ਵੇਖਦਾ ਹੈ ਜੋ ਟਾਰਗਿਟ ਪੋਰਟ ਤੋਂ ਆਉਂਦਾ ਹੈ। ਪਹਿਲਾਂ, ਇਹ ਕੋਡ qla2xxx
ਡਰਾਈਵਰ ਦੇ ਵਿੱਚ ਹੀ ਹੁੰਦਾ ਸੀ। API ਅਨੁਕੂਲਤਾ ਬਣਾਈ ਰੱਖਣ ਲਈ, ql2xqfulltracking
Dls ql2xqfullrampup
ਮੋਡੀਊਲਾ ਪੈਰਾਮੀਟਰਾਂ ਦਾ ਅਧਾਰ ਡਰਾਈਵਰ ਵਿੱਚ ਹੀ ਰੱਖਿਆ ਗਿਆ ਹੈ।
ਨਾਲ ਹੀ, ਇਸ ਅੱਪਡੇਟ ਵਿੱਚ ISP82xx ਅਤੇ ISP83xx ਲਈ ਸਹਿਯੋਗ ਵੀ ਜੋੜਿਆ ਗਿਆ ਹੈ, ਅਤੇ ਆਰਜੀ ਲਾਗਿੰਗ ਵਿਧੀ ਵੀ ਜੋੜੀ ਗਈ ਹੈ।
qla4xxxx
ਨੂੰ ਵਰਜਨ 5.02.00.00.06.03-k1 ਤੱਕ ਅੱਪਡੇਟ ਕੀਤਾ ਗਿਆ ਹੈ, ਜੋ port_state
, port_speed
, ਅਤੇ targetalias
ਨੂੰ sysfs
ਫਾਇਲ ਸਿਸਟਮ ਵਿੱਚ ਵੇਖਾਉਣ ਲਈ ਸਹਿਯੋਗ ਦਿੰਦਾ ਹੈ।
megaraid
ਡਰਾਈਵਰ ਨੂੰ ਵਰਜਨ 00.00.06.14-rh1 ਤੱਕ ਅੱਪਡੇਟ ਕੀਤਾ ਗਿਆ ਹੈ।
ipr
ਡਰਾਈਵਰ ਨੂੰ IBM ਪਾਵਰ ਲੀਨਕਸ RAID SCSI HBAs ਲਈ ਅੱਪਡੇਟ ਕੀਤਾ ਗਿਆ ਹੈ ਤਾਂ ਜੋ SAS VRAID ਕਾਰਜਕੁਸ਼ਲਤਾ ਯੋਗ ਕੀਤੀ ਜਾ ਸਕੇ।
cciss
ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਪੁਰਾਣੇ ਕੰਟਰੋਲਰਾਂ ਨੂੰ ਕੇਡੰਪ ਬਲੈਕਲਿਸਟ ਵਿੱਚ ਜੋੜਿਆ ਜਾ ਸਕੇ।
hpsa
ਡਰਾਈਵਰ ਨੂੰ ਵਰਜਨ 2.0.2-4 ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਪੁਰਾਣੇ ਕੰਟਰੋਲਰਾਂ ਨੂੰ ਕੇਡੰਪ ਬਲੈਕਲਿਸਟ ਵਿੱਚ ਜੋੜਿਆ ਜਾ ਸਕੇ।
bnx2i
ਡਰਾਈਵਰ ਨੂੰ Broadcom NetXtreme II iSCSI ਲਈ ਵਰਜਨ 2.7.2.1 ਤੱਕ ਅਪਡੇਟ ਕੀਤਾ ਗਿਆ ਹੈ।
mpt2sas
ਡਰਾਈਵਰ ਨੂੰ ਵਰਜਨ 12.101.00.00 ਤੱਕ ਅੱਪਡੇਟ ਕੀਤਾ ਗਿਆ ਹੈ, NUNA I/O ਸਹਿਯੋਗ ਜੋੜਿਆ ਗਿਆ ਹੈ ਜੋ HBA ਦਾ ਮਲਟੀ-ਰਿਪਲਾਈ ਕਤਾਰ ਸਹਿਯੋਗ ਵਰਤਦੀ ਹੈ।
mptsas
ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਹੇਠਲੇ ਜੰਤਰ ID ਜੋੜੇ ਜਾ ਸਕਣ: SAS1068_820XELP
।
Brocade BFA FC SCSI ਡਰਾਈਵਰ (bfa
ਡਰਾਈਵਰ) ਅੱਪਡੇਟ ਕੀਤਾ ਗਿਆ ਹੈ।
be2iscsi
ਡਰਾਈਵਰ ServerEngines BladeEngine 2 Open iSCSI ਜੰਤਰਾਂ ਲਈ ਅੱਪਡੇਟ ਕੀਤਾ ਗਿਆ ਹੈ।
ahci.c
ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ AHCI-mode SATA DeviceID ਨੂੰ Intel DH89xxCC PCH ਲਈ ਜੋੜਿਆ ਜਾ ਸਕੇ।
isci
ਡਰਾਈਵਰ ਨੂੰ ਵਰਜਨ 1.1 ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਨਵੇਂ Intel ਹਾਰਡਵੇਅਰ ਸਹਿਯੋਗ, ਸਿਧਾਰ, ਅਤੇ ਬੱਗ ਫਿਕਸ ਲਏ ਜਾ ਸਕਣ।
isci sata
ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ T10 DIF ਸਹਿਯੋਗ ਦਿੱਤਾ ਜਾਏ।
libfc
, libfcoe
, ਅਤੇ fcoe
ਡਰਾਈਵਰ ਅੱਪਡੇਟ ਕੀਤੇ ਗਏ ਹਨ ਜਿਸ ਵਿੱਚ ਬੱਗ ਫਿਕਸ ਅਤੇ ਸੁਧਾਰ ਸ਼ਾਮਿਲ ਹਨ।
libsas
ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ।
qib
ਡਰਾਈਵਰ ਨੂੰ TrueScale HCAs ਲਈ ਅੱਪਡੇਟ ਕੀਤਾ ਗਿਆ ਹੈ।
libata
ਮੋਡੀਊਲ ਨੂੰ ਵੱਖ-ਵੱਖ ਬੱਗ ਫਿਕਸ ਕਰਨ ਲਈ ਅੱਪਡੇਟ ਕੀਤਾ ਗਿਆ ਹੈ।
dm-raid ਕੋਡ ਆਫ md
ਡਰਾਈਵਰ ਨੂੰ ਫਲੱਸ਼ ਸਹਿਯੋਗ ਲਈ ਅੱਪਡੇਟ ਕੀਤਾ ਗਿਆ ਹੈ।
ਹੇਠਲੇ ਡਰਾਈਵਰਾਂ ਨੂੰ ਨਵੇਂ ਵਰਜਨਾਂ ਤੱਕ ਅੱਪਡੇਟ ਕੀਤਾ ਗਿਆ ਹੈ: ahci
, md
/bitmap
, raid0
, raid1
, raid10
, ਅਤੇ raid456
।
aacraid
ਡਰਾਈਵਰ ਨੂੰ ਵਰਜਨ 1.1-7[28000] ਤੱਕ ਅੱਪਡੇਟ ਕੀਤਾ ਗਿਆ ਹੈ।
netxen
ਡਰਾਈਵਰ ਨੂੰ NetXen Multi port (1/10) Gigabit ਨੈੱਟਵਰਕ ਲਈ ਵਰਜਨ 4.0.77 ਜਾਂ ਜਿਆਦਾ ਲਈ ਅੱਪਡੇਟ ਕੀਤਾ ਗਿਆ ਹੈ।
bnx2x
ਡਰਾਈਵਰ ਨੂੰ ਵਰਜਨ 7.2.16 ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਚਿੱਪਾਂ ਦੀ 578xx ਫੈਮਿਲੀ ਨੂੰ ਸਹਿਯੋਗ ਦਿੱਤਾ ਜਾ ਸਕੇ।
be2net
ਡਰਾਈਵਰ ਨੂੰ ServerEngines BladeEngine2 10Gbps ਨੈੱਟਵਰਕ ਜੰਤਰਾਂ ਲਈ ਵਰਜਨ 4.2.5.0r ਤੱਕ ਅੱਪਡੇਟ ਕੀਤਾ ਗਿਆ ਹੈ।
ixgbevf
ਡਰਾਈਵਰ ਨੂੰ ਵਰਜਨ 2.2.0-k ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਨਵੀਂ ਹਾਰਡਵੇਅਰ ਸਹਿਯੋਗ, ਸੁਧਾਰ, ਅਤੇ ਬੱਗ ਫਿਕਸ ਜੋੜੇ ਜਾ ਸਕਣ।
cxgb4
ਡਰਾਈਵਰ ਨੂੰ Chelsio Terminator4 10G ਯੂਨੀਫਾਈਡ ਵਾਇਰ ਨੈੱਟਵਰਕ ਕੰਟਰੋਲਰ ਵਾਸਤੇ ਅੱਪਡੇਟ ਕੀਤਾ ਗਿਆ ਹੈ।
cxgb3
ਡਰਾਈਵਰ ਨੂੰ ਨੈੱਟਵਰਕ ਜੰਤਰਾਂ ਦੀ Chelsio T3 ਫੈਮਿਲੀ ਲਈ ਅੱਪਡੇਟ ਕੀਤਾ ਗਿਆ ਹੈ।
ixgbe
ਡਰਾਈਵਰ ਨੂੰ Intel 10 ਗੀਗਾਬਿੱਟ PCI ਐਕਸਪ੍ਰੈੱਸ ਨੈੱਟਵਰਕ ਜੰਤਰਾਂ ਲਈ ਵਰਜਨ 3.6.7-k ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਨਵਾਂ ਹਾਰਡਵੇਅਰ ਸਹਿਯੋਗ, ਸੁਧਾਰ, ਅਤੇ ਬੱਗ ਫਿਕਸ ਜੋੜੇ ਜਾ ਸਕਣ।
e1000e
ਡਰਾਈਵਰ ਨੂੰ Intel PRO/1000 ਨੈੱਟਵਰਕ ਜੰਤਰਾਂ ਲਈ ਅੱਪਡੇਟ ਕੀਤਾ ਗਿਆ ਹੈ।
e1000
ਡਰਾਈਵਰ ਨੂੰ Intel PRO/1000 ਨੈੱਟਵਰਕ ਜੰਤਰਾਂ ਲਈ ਅੱਪਡੇਟ ਕੀਤਾ ਗਿਆ ਹੈ।
e100
ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ।
enic
ਡਰਾਈਵਰ ਨੂੰ Cisco 10G ਈਥਰਨੈੱਟ ਜੰਤਰਾਂ ਲਈ ਵਰਜਨ 2.1.1.24 ਤੱਕ ਅੱਪਡੇਟ ਕੀਤਾ ਗਿਆ ਹੈ
igbvf
ਡਰਾਈਵਰ (Intel ਗੀਗਾਬਿੱਟ ਵਰਚੁਅਲ ਫੰਕਸ਼ਨ ਨੈੱਟਵਰਕ ਡਰਾਈਵਰ) ਨੂੰ ਵਰਜਨ 2.0.1-k ਤੱਕ ਅੱਪਡੇਟ ਕੀਤਾ ਗਿਆ ਹੈ।
igb
ਡਰਾਈਵਰ ਨੂੰ ਗੀਗਾਬਿੱਟ ਈਥਰਨੈੱਟ ਅਡਾਪਟਰਾਂ ਲਈ ਵਰਜਨ 3.2.10-k ਤੱਕ ਅੱਪਡੇਟ ਕੀਤਾ ਗਿਆ ਹੈ, ਨਵਾਂ ਹਾਰਡਵੇਅਰ ਸਹਿਯੋਗ, ਸੁਧਾਰ, ਅਤੇ ਬੱਗ ਫਿਕਸ ਦਿੱਤੇ ਗਏ ਹਨ।
bnx2
ਡਰਾਈਵਰ ਨੂੰ NetXtreme II 1 ਗੀਗਾਬਿੱਟ ਈਥਰਨੈੱਟ ਕੰਟਰੋਲਰਾਂ ਲਈ ਵਰਜਨ 1.0.11 ਤੱਕ ਅੱਪਡੇਟ ਕੀਤਾ ਗਿਆ ਹੈ।
tg3
ਡਰਾਈਵਰ ਨੂੰ ਬਰਾਡਕਾਮ Tigon3 ਈਥਰਨੈੱਟ ਜੰਤਰਾਂ ਲਈ ਵਰਜਨ 3.120+ ਤੱਕ ਅੱਪਡੇਟ ਕੀਤਾ ਗਿਆ ਹੈ।
qlcnic
ਡਰਾਈਵਰ ਨੂੰ HP NC-ਲੜੀ QLogic 10 ਗੀਗਾਬਿੱਟ ਸਰਵਰ ਅਡਾਪਟਰਾਂ ਲਈ ਵਰਜਨ 5.0.26 ਤੱਕ ਅੱਪਡੇਟ ਕੀਤਾ ਗਿਆ ਹੈ।
bna
ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ।
r8169
ਡਰਾਈਵਰ ਨੂੰ ਨਵੇਂ Realtek NICs (8168D/8168DP/8168E/8168EV) ਲਈ ਸਹਿਯੋਗ ਅਤੇ ਪੁਰਾਣੇ NICs ਦੀ ਅਨੁਕੂਲਤਾ ਵਧਾਉਣ ਲਈ ਅੱਪਡੇਟ ਕੀਤਾ ਗਿਆ ਹੈ।
qlge
ਡਰਾਈਵਰ ਨੂੰ ਵਰਜਨ 1.00.00.30 ਤੱਕ ਅੱਪਡੇਟ ਕੀਤਾ ਗਿਆ ਹੈ।
cnic
ਡਰਾਈਵਰ ਨੂੰ ਵਰਜਨ 2.5.9 ਤੱਕ ਅੱਪਡੇਟ ਕੀਤਾ ਗਿਆ ਹੈ, ਜੋ bnx2x ਜੰਤਰਾਂ ਤੇ ਗਲਤ ਸੋਧਣ ਵਿੱਚ ਸੁਧਾਰ ਕਰਦਾ ਹੈ, FCoE ਪੈਰਿਟੀ ਗਲਤੀ ਸੋਧ ਜੋੜਿਦਾ ਹੈ, FCoE ਸ਼ੈਸ਼ਨਾਂ ਦੀ ਵੱਧੋ-ਵੱਧ ਮਾਤਰਾ ਵਧਾਉਂਦਾ ਹੈ, ਅਤੇ ਹੋਰ ਸੁਧੈਰ ਜੋੜਦਾ ਹੈ।
iwl6000
ਅਤੇ iwlwifi
ਡਰਾਈਵਰਾਂ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ Wi-Fi ਅਡਾਪਟਰਾਂ ਦੀ Intel Centrino ਲਾਇਰਲੈੱਸ-N 6235 ਲੜੀ ਨੂੰ ਸਹਿਯੋਗੀ ਦਿੱਤਾ ਜਾ ਸਕੇ। iwlwifi
5GHz ਬੈਂਡ ਨਾਲ ਇੱਕ ਚੋਣ ਵੀ ਦਿੰਦਾ ਹੈ ਅਚੇ ਅਯੋਗ ਕੀਤੀ ਜਾ ਸਕਦੀ ਹੈ।
ਵਾਇਰਲੈੱਸ LAN ਸਬਸਿਸਟ ਨੂੰ ਅੱਪਡੇਟ ਕੀਤਾ ਗਿਆ ਹੈ। ਇਸ ਵਿੱਚ dma_unmap
ਸਟੇਟ API ਸ਼ਾਮਿਲ ਕੀਤਾ ਗਿਆ ਹੈ ਅਤੇ ਨਵਾਂ ਕਰਨਲ ਹੈਡਰ ਫਾਇਲ ਜੋੜਿਆ ਗਿਆ ਹੈ: include/linux/pci-dma.h
।
i915
ਡਰਾਈਵਰ ਅੱਪਡੇਟ ਕੀਤਾ ਗਿਆ ਹੈ।
ਵੱਖ-ਵੱਖ ਗਰਾਫਿਕਸ ਕਾਰਡਾਂ ਨੂੰ DRM ਸਹਿਯੋਗ ਨਾਲ ਵਰਜਨ 3.3-rc2 ਤੱਕ ਅੱਪਡੇਟ ਕੀਤਾ ਗਿਆ ਹੈ।
Wacom
ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ wacompl ਪੈਕੇਜ ਨੂੰ ਛੱਡਿਆ ਗਿਆ ਹੈ ਅਤੇ wdaemon ਪੈਕੇਜ ਕੱਢਿਆ ਗਿਆ ਹੈ।
ALSA HDA ਆਡੀਓ ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਨਵੇਂ ਚਿੱਪਸੈੱਟਾਂ ਅਤੇ HDA ਆਡੀਓ ਕੋਡਕਾਂ ਨੂੰ ਯੋਗ ਅਤੇ ਸੁਧਾਰ ਕੀਤਾ ਜਾ ਸਕੇ।
btusb ਡਰਾਈਵਰ ਨੂੰ Broadcom BCM20702A0 ਸਿੰਗਲ-ਚਿੱਪ ਬਲੂਟੁੱਥ ਪਰੋਸੈੱਸਰ ਲਈ ਸਹਿਯੋਗ ਨਾਲ ਅੱਪਡੇਟ ਕੀਤਾ ਗਿਆ ਹੈ।
k10temp
ਡਰਾਈਵਰ ਨੂੰ hwmon
ਸਬਸਿਸਟਮ ਤੋਂ ਅੱਪਡੇਟ ਕੀਤਾ ਗਿਆ ਹੈ ਤਾਂ ਜੋ CPUs ਦੀ AMD ਫੈਮਿਲੀ 12h/14h/15h ਲਈ ਸਹਿਯੋਗ ਦਿੱਤਾ ਜਾਏ।
ALPS ਟੱਚਪੈਡ ਡਰਾਈਵਰ ਨੂੰ ALPS ਟੱਚਪੈਡ ਪਰੋਟੋਕਾਲ ਵਰਜਨ 3 ਅਤੇ 4 ਦੇ ਸਹਿਯੋਗ ਲਈ ਅੱਪਡੇਟ ਕੀਤਾ ਗਿਆ ਹੈ, ਅਤੇ 4-ਦਿਸ਼ਾਈ ਬਟਨਾਂ ਵਾਲੇ ਟੱਚਪੈਡਾਂ ਲਈ ਸਹਿਯੋਗ ਵੀ ਦਿੱਤਾ ਗਿਆ ਹੈ।
jsm
ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਇਨਹਾਂਸਡ ਐਰਰ ਹੈਂਡਲਿੰਗ (EEH) ਜੋੜੀ ਜਾ ਸਕੇ।
mlx4_en
ਡਰਾਈਵਰ ਨੂੰ ਵਰਜਨ 2.0 ਤੱਕ ਅੱਪਡੇਟ ਕੀਤਾ ਗਿਆ ਹੈ।
mlx4_core
ਡਰਾਈਵਰ ਨੂੰ ਵਰਜਨ 1.1 ਤੱਕ ਅੱਪਡੇਟ ਕੀਤਾ ਗਿਆ ਹੈ।
Red Hat Enterprise Linux 6.3 ਵਿੱਚ, tc ਸਹੂਲਤ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਕੁਇੱਕ ਫੇਅਰ ਸਡਿਊਲਰ (QFQ) ਕਰਨਲ ਫੀਚਰ ਨਾਲ ਕੰਮ ਕੀਤਾ ਜਾ ਸਕੇ। ਯੂਜ਼ਰ ਹੁਣ QFQ ਟਰੈਫਿਕ ਕਤਾਰ ਨਿਯਮ ਦਾ ਯੂਜ਼ਰਸਪੇਸ ਤੋਂ ਫਾਇਦਾ ਲੈ ਸਕਦੇ ਹਨ। ਇਹ ਫੀਚਰ ਤਕਨੀਕੀ ਜਾਣਕਾਰੀ ਦੇ ਤੌਰ ਤੇ ਮੰਨੀ ਜਾਂਦੀ ਹੈ।
rdma_bw ਅਤੇ rdma_lat ਸਹੂਲਤਾਂ (ਜੋ perftest ਪੈਕੇਜ ਤੋਂ ਮਿਲਦੀਆਂ ਸਨ) ਹੁਣ ਛੱਡੀਆਂ ਗਈਆਂ ਹਨ ਅਤੇ perftest ਪੈਕੇਜ ਤੋਂ ਆਉਣ ਵਾਲੇ ਅੱਪਡੇਟਾਂ ਵਿੱਚ ਹਟਾਈਆਂ ਜਾਣਗੀਆਂ। ਯੂਜ਼ਰਾਂ ਨੂੰ ਹੇਠਲੀਆਂ ਸਹੂਲਤਾਂ ਵਰਤਣੀਆਂ ਚਾਹੀਦੀਆਂ ਹਨ: ib_write_bw , ib_write_lat , ib_read_bw , ਅਤੇ ib_read_lat .
Red Hat Enterprise Linux 6.3 ਵਿੱਚ ਨੈੱਟਵਰਕ ਪਰਾਇਰਟੀ (net_prio
) ਸਰੋਤ ਕੰਟਰੋਲਰ ਦਿੱਤਾ ਗਿਆ ਹੈ, ਜੋ ਵੱਖ-ਵੱਖ cgroups ਵਾਲੀਆਂ ਐਪਲੀਕੇਸ਼ਨਾਂ ਲਈ ਪ੍ਰਤੀ ਹਰੇਕ ਨੈੱਟਵਰਕ ਇੰਟਰਫੇਸ ਲਈ ਨੈੱਟਵਰਕ ਦੀ ਪਰਾਇਰਟੀ ਆਰਜੀ ਤੌਰ ਤੇ ਸੈੱਟ ਕਰਨ ਵਿੱਚ ਮੱਦਦ ਕਰਦਾ ਹੈ, ਸਰੋਤ ਪਰਬੰਧਨ ਗਾਈਡ .
ਮੈਮੋਰੀ ਸਰੋਤ ਕੰਟਰੋਲਰ ਇੱਕ ਆਊਟ-ਆਫ-ਮੈਮੋਰੀ (OOM) ਸੂਚਕ ਸਥਾਪਤ ਕਰਦਾ ਹੈ ਜੋ ਨਵੇਂ ਸੂਚਨਾ API ਨੂੰ ਵਰਤਦਾ ਹੈ। ਜਦੋਂ ਯੋਗ ਕੀਤਾ ਜਾਂਦਾ ਹੈ (echo 1 > memory.oom_control
ਕਮਾਂਡ ਚਲਾ ਕੇ), ਇੱਕ ਐਪਲੀਕੇਸ਼ਨ ਨੂੰ eventfd ਦੁਆਰਾ ਸੂਚਨਾ ਦਿੱਤੀ ਜਾਂਦੀ ਹੈ ਜਦੋਂ ਇੱਕ OOM ਵਾਪਰਦਾ ਹੈ। ਧਿਆਨ ਰੱਖੋ ਕਿ OOM ਸੂਚਨਾ ਰੂਟ (root) cgroups ਲਈ ਕੰਮ ਨਹੀਂ ਕਰਦੀ।
numad ਪੈਕੇਜ NUMA (ਨਾਨ-ਯੂਨੀਫਾਰਮ ਮੈਮੋਰੀ ਐਰਚੀਟੈਕਚਰ) ਸਿਸਟਮਾਂ ਲਈ ਇੱਕ ਪੈਕੇਜ ਦਿੰਦਾ ਹੈ ਜੋ NUMA ਗੁਣਾ ਦੀ ਨਿਗਰਾਨੀ ਕਰਦੇ ਹਨ। ਦਸਤੀ ਸਥਿਰ CPU ਪਿਨਿੰਗ ਅਤੇ ਮੈਮੋਰੀ ਨਿਰਧਾਰਨ ਦੇ ਬਦਲਾਅ ਵਜੋਂ, numad ਘੱਟੋ-ਘੱਟ ਮੈਮੋਰੀ ਲੇਟੈਂਸੀ ਲਈ ਆਰਜੀ ਸਥਆਪਨ ਦਿੰਦਾ ਹੈ। ਪੈਕੇਜ ਇੱਕ ਇੰਟਰਫਸੇ ਵੀ ਦਿੰਦਾ ਹੈ ਜੋ numad
ਡੈਮਨ ਨੂੰ ਵਧੀਆ ਦਸਤੀ ਸਥਾਪਨ ਬਾਰੇ ਪੁੱਛ ਸਕਦਾ ਹੈ। numad ਪੈਕੇਜ ਨੂੰ ਤਕਨੀਕੀ ਜਾਣਕਾਰੀ ਦੇ ਤੌਰ ਤੇ ਦਿੱਤਾ ਗਿਆ ਹੈ।
ਅਧਿਆਇ 5. ਪ੍ਰਮਾਣਿਕਤਾ ਅਤੇ ਇੰਟਰਓਪਰੇਬਿਲਿਟੀ
ਪਹਿਲਾਂ, ਹੋਸਟ ਅਤੇ ਯੂਜ਼ਰ SSH ਪਬਲਿਕ ਕੁੰਜੀ ਦਾ ਕੇਂਦਰੀ ਪਰਬੰਧਨ ਸੰਭਵ ਨਹੀਂ ਸੀ। Red Hat Enterprise Linux 6.3 ਵਿੱਚ ਅਡੈਂਟਿਟੀ ਮੈਨੇਜਮੈਂਟ ਸਰਵਿਸ ਲਈ ਤਕਨੀਕੀ ਜਾਣਕਾਰੀ ਦੇ ਤੌਰ ਤੇ SSH ਪਬਲਿਕ ਕੁੰਜੀ ਮੈਨੇਜਮੈਂਟ ਸ਼ਾਮਿਲ ਕੀਤੀ ਗਈ ਹੈ। ਅਡੈਂਟਿਟੀ ਮੈਨੇਜਮੈਂਟ ਕਲਾਂਈਟਾਂ ਉੱਪਰ ਪਬਲਿਕ ਕੁੰਜੀ ਜੋ ਕਿ ਅਡੈਂਟਿਟੀ ਸਰਵਰ ਤੇ ਸਟੋਰ ਕੀਤੀ ਹੈ, ਨੂੰ ਵਰਤਣ ਲਈ OpenSSH ਆਪੇ ਹੀ ਸੰਰਚਿਤ ਕੀਤਾ ਜਾਂਦਾ ਹੈ। SSH ਹੋਸਟ ਅਤੇ ਯੂਜ਼ਰ ਅਡੈਂਟਿਟੀ ਹੁਣ ਅਡੈਂਟਿਟੀ ਮੈਨੇਜਮੈਂਟ ਵਿੱਚ ਕੇਂਦਰੀ ਪਰਬੰਧਿਤ ਕੀਤੀ ਜਾਂਦੀ ਹੈ।
SSH ਨੂੰ ਹੁਣ ਪ੍ਰਮਾਣਿਕਤਾ ਲਈ ਬਹੁਤੇ ਢੰਗਾਂ ਵਾਸਤੇ ਸੈੱਟਅੱਪ ਕੀਤਾ ਜਾ ਸਕਦਾ ਹੈ (ਜਿੱਥੇ ਪਹਿਲਾਂ SSH ਨੂੰ ਪ੍ਰਮਾਣਿਕਤਾ ਦੇ ਬਹੁਤੇ ਢੰਗਾ ਲਈ ਮਨਜੂਰੀ ਸੀ ਜਿੰਨਾਂ ਵਿੱਚੋਂ ਸਿਰਫ ਇੱਕ ਹੀ ਸਫਲਤਾਪੂਰਕ ਲਾਗਇਨ ਹੁੰਦਾ ਸੀ); ਉਦਾਹਰਨ ਲਈ, SSH-ਯੋਗ ਮਸ਼ੀਨ ਤੇ ਲਾਗਇਨ ਕਰਨ ਲਈ ਪਬਲਿਕ ਕੁੰਜੀ ਅਤੇ ਗੁਪਤਕੋਡ ਦੋਨੋਂ ਦੇਣ ਦੀ ਲੋੜ ਹੁੰਦੀ ਸੀ। RequiredAuthentications1
ਅਤੇ RequiredAuthentications2
ਚੋਣਾਂ ਦੀ ਸੰਰਚਨਾ /etc/ssh/sshd_config
ਫਾਇਲ ਵਿੱਚ ਕੀਤੀ ਜਾ ਸਕਦੀ ਹੈ ਤਾਂ ਜੋ ਪ੍ਰਮਾਣਿਕਤਾ ਦੱਸੀ ਜਾ ਸਕੇ ਜੋ ਸਫਲਤਾਪੂਰਕ ਲਾਗਇਨ ਲਈ ਲੋੜੀਂਦੀ ਹੈ। ਉਦਾਹਰਨ ਲਈ:
~]# echo "RequiredAuthentications2 publickey,password" >> /etc/ssh/sshd_config
ਅੱਗੇ ਦਿੱਤੀਆਂ /etc/ssh/sshd_config
ਚੋਣਆਂ ਬਾਰੇ ਵਧੇਰੇ ਜਾਣਕਾਰੀ ਲਈ, sshd_config
man ਪੇਜ਼ ਵੇਖੋ।
Red Hat Enterprise Linux 6.3 ਵਿੱਚ, SSSD ਵਿੱਚ ਇੱਕ ਨਵੀਂ ਤਕਨੀਜੀ ਜਾਣਕਾਰੀ ਫੀਚਰ ਦਿੱਤੀ ਗਈ ਹੈ: automount ਮੈਪ ਕੈਸ਼ਿੰਗ ਲਈ ਸਹਿਯੋਗ। ਇਹ ਫੀਚਰ autofs
ਵਾਲੇ ਇਨਵਾਇਰਮੈਟਾਂ ਵਿੱਚ ਕਾਫੀ ਫਾਇਦੇ ਦਿੰਦੀ ਹੈ:
ਕੈਸ਼ ਕੀਤੇ automount ਮੈਪਾਂ ਨਾਲ ਕਲਾਂਈਟ ਮਸ਼ੀਨਾਂ ਨੂੰ ਮਾਊਂਟ ਕਾਰਵਾਈਆਂ ਕਰਨ ਲਈ ਸੋਖਾ ਹੋ ਜਾਂਦਾ ਹੈ ਭਾਵੇਂ LDAP ਸਰਵਰ ਪਹੁੰਚਯੋਗ ਨਾ ਹੋਵੇ, ਪਰ NFS ਸਰਵਰ ਪਹੁੰਚਯੋਗ ਹੀ ਰਹਿੰਦਾ ਹੈ।
ਜਦੋਂ autofs
ਡੈਮਨ ਨੂੰ automount ਮੈਪ SSSD ਰਾਹੀਂ ਸੰਰਚਿਤ ਕੀਤਾ ਜਾਂਦਾ ਹੈ, ਸਿਰਫ ਇੱਕ ਹੀ ਫਾਇਲ ਸੰਰਚਿਤ ਕਰਨੀ ਹੈ: /etc/sssd/sssd.conf
। ਪਹਿਲਾਂ, /etc/sysconfig/autofs
ਫਾਇਲ ਨੂੰ autofs ਡਾਟਾ ਲੈਣ ਲਈ ਸੰਰਚਿਤ ਕਰਨਾ ਹੈ।
automount ਮੈਪ ਨਤੀਜੇ ਕੈਸ਼ ਕਰਨ ਨਾਲ ਕਲਾਂਈਟ ਉੱਪਰ ਵਧੀਆ ਕਾਰਜਕੁਸ਼ਲਤਾ ਅਤੇ LDAP ਸਰਵਰ ਉੱਪਰ ਘੱਟ ਟਰੈਫਿਕ ਹੁੰਦਾ ਹੈ।
SSSD ਨੇ debug_level
ਚੋਣ ਦੇ ਵਰਤਾਓ /etc/sssd/sssd.conf
ਫਾਇਲ ਵਿੱਚ ਤਬਦੀਲ ਕਰ ਦਿੱਤਾ ਹੈ। ਪਹਿਲਾਂ, debug_level
ਚੋਣ ਨੂੰ [sssd]
ਸੰਰਚਨਾ ਸ਼ੈਕਸ਼ਨ ਵਿੱਚ ਸੈੱਟ ਕਰਨਾ ਸੰਭਵ ਸੀ ਅਤੇ ਨਤੀਜੇ ਵਜੋਂ ਇਹ ਹੋਸ ਸੰਰਚਨਾ ਸ਼ੈਕਸ਼ਨਾਂ ਲਈ ਡਿਫਾਲਟ ਬਣ ਜਾਂਦੀ ਸੀ, ਜਦੋਂ ਤੱਕ ਉਹ ਇਸਨੂੰ ਦੁਬਾਰਾ ਨਹੀਂ ਲਿਖਦੇ ਸੀ।
ਅੰਦਰੂਨੀ ਡੀਬੱਗ ਲਾਗਿੰਗ ਫੀਚਰ ਵਿੱਚ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ ਜੋ debug_level
ਚੋਣ ਨੂੰ ਹਮੇਸ਼ਾਂ ਵੱਖਰੇ ਤੌਰ ਤੇ ਹਰੇਕ ਸੰਰਚਨਾ ਫਾਇਲ ਵਿੱਚ ਦੇਣੀਆਂ ਪੈਂਦੀਆਂ ਸਨ, ਬਦਲਵੇਂ ਤੌਰ ਤੇ ਇਸਦੀ ਡਿਫਾਲਟ ਲੈਣ ਵਾਸਤੇ [sssd]
ਸ਼ੈਕਸ਼ਨ ਤੋਂ।
ਨਤੀਜੇ ਵਜੋਂ, SSSD ਦੇ ਨਵੇਂ ਵਰਜਨ ਨਾਲ ਅੱਪਡੇਟ ਕਰਨ ਤੋਂ ਬਾਅਦ, ਯੂਜ਼ਰਾਂ ਨੂੰ ਆਪਣੀ ਸੰਰਚਨਾ ਅੱਪਡੇਟ ਕਰਨ ਦੀ ਲੋੜ ਪੈ ਸਕਦੀ ਹੈ ਤਾਂ ਜੋ ਉਸੇ ਪੱਧਰ ਤੇ ਡੀਬੱਗ ਲਾਗਿੰਗ ਪ੍ਰਾਪਤ ਕੀਤੀ ਜਾ ਸਕੇ। ਯੂਜ਼ਰ ਜੋ SSSD ਨੂੰ ਪ੍ਰਤੀ ਮਸ਼ੀਨ ਦੇ ਹਿਸਾਬ ਨਾਲ ਸੰਰਚਿਤ ਕਰਦੇ ਹਨ, ਸਧਾਰਨ ਪਾਇਥਨ ਸਹੂਲਤ ਵਰਤ ਸਕਦੇ ਹਨ ਜੋ ਆਪਣੀ ਮੌਜੂਦਾ ਸੰਰਚਨਾ ਨੂੰ ਅਨੁਕੂਲ ਤਰੀਕੇ ਨਾਲ ਅੱਪਡੇਟ ਕਰਦੀ ਹੈ। ਅਜਿਹਾ ਹੇਠਲੀ ਕਮਾਂਡ ਨੂੰ ਪਰਬੰਧਕ ਤੇ ਤੌਰ ਤੇ ਚਲਾ ਕੇ ਕੀਤਾ ਜਾ ਸਕਦਾ ਹੈ:
~]# python /usr/lib/python2.6/site-packages/sssd_update_debug_levels.py
ਇਹ ਸਹੂਲਤ ਸੰਰਚਨਾ ਫਾਇਲ ਵਿੱਚ ਹੇਠਲੀਆਂ ਤਬਦੀਲੀਆਂ ਕਰਦੀ ਹੈ: ਇਹ ਜਾਂਚ ਕਰਦੀ ਹੈ ਕਿ ਜੇ debug_level
ਚੋਣ [sssd]
ਭਾਗ ਵਿੱਚ ਦਿੱਤੀ ਹੈ ਜਾਂ ਨਹੀਂ। ਜੇ ਅਜਿਹਾ ਹੈ, ਇਹ ਉਸੇ ਲੈਵਲ ਦੇ ਮੁੱਲ ਨੂੰ sssd.conf
ਫਾਇਲ ਵਿੱਚ ਹਰੇਕ ਭਾਗ ਵਿੱਚ ਜੋੜਦਾ ਹੈ ਜਿਸ ਲਈ debug_level
ਨਿਰਧਾਰਤ ਨਹੀਂ ਕੀਤਾ ਸੀ। ਜੇ debug_level
ਚੋਣ ਪਹਿਲਾਂ ਹੀ ਕਿਸੇ ਹੋਰ ਭਾਗ ਵਿੱਚ ਮੌਜੂਦ ਹੈ, ਇਸਨੂੰ ਨਾ ਤਬਦੀਲੀ ਹੀ ਰੱਖਿਆ ਜਾਵੇਗਾ।
ਯੂਜ਼ਰ ਜੋ ਕੇਂਦਰੀ ਸੰਰਚਨਾ ਪਰਬੰਧਨ ਟੂਲ ਤੇ ਨਿਰਭਰ ਕਰਦੇ ਹਨ ਉਹਨਾਂ ਨੂੰ ਇਹੀ ਤਬਦੀਲੀ ਦਸਤੀ ਕਰਨੀ ਪਵੇਗੀ।
ਇੱਕ ਨਵੀਂ ਚੋਣ, ldap_chpass_update_last_change
, SSSD ਸੰਰਚਨਾ ਵਿੱਚ ਜੋੜੀ ਗਈ ਹੈ। ਜੇ ਇਹ ਚੋਣ ਯੋਗ ਕੀਤੀ ਹੈ, ਤਾਂ SSSD shadowLastChange
LDAP ਐਟਰੀਬਿਊਟ ਨੂੰ ਮੌਜੂਦਾ ਸਮੇਂ ਨਾਲ ਤਬਦੀਲ ਕਰਨ ਦੀ ਕੋਸ਼ਿਸ਼ ਕਰੇਗਾ। ਧਿਆਨ ਰੱਖੋ ਕਿ ਇਹ ਸਿਰਫ ਉਹਨਾਂ ਹਾਲਤਾਂ ਨਾਲ ਸੰਬੰਧਿਤ ਹੈ ਜਦੋਂ LDAP ਪਾਸਵਰਡ ਪਾਲਿਸੀ ਵਰਤੀ ਜਾਂਦੀ ਹੈ (ਆਮ ਕਰਕੇ LDAP ਸਰਵਰ ਦੁਆਰਾ ਪਰਬੰਧਿਤ ਕੀਤੀ ਜਾਂਦੀ ਹੈ), ਮਤਲਬ, LDAP ਐਕਸਟੈਂਡਡ ਓਪਰੇਸ਼ਨ ਨੂੰ ਪਾਸਵਰਡ ਤਬਦੀਲ ਕਰਨ ਦੀ ਕਾਰਵਾਈ ਕਰਦਾ ਹੈ। ਇਹ ਵੀ ਧਿਆਨ ਰੱਖੇ ਕਿ ਐਟਰੀਬਿਊਟ ਯੂਜ਼ਰ ਦੁਆਰਾ ਲਿਖਣਯੋਗ ਹੋਣਾ ਚਾਹੀਦਾ ਹੈ ਜੋ ਪਾਸਵਰਡ ਤਬਦੀਲ ਕਰ ਰਿਹਾ ਹੈ।
ਮੈਂਬਰੀ ਮੈਨੇਜਰ ਹੁਣ gpgcheck ਨੂੰ ਕਿਸੇ ਵੀ ਰਿਪੋਜ਼ਟਰੀ ਲਈ ਅਯੋਗ ਕਰਦਾ ਹੈ ਜਿਸ ਵਿੱਚ ਖਾਲੀ gpgkey
ਹੈ। ਰਿਪੋਜ਼ਟਰੀ ਨੂੰ ਫਿਰ ਯੋਗ ਕਰਨ ਲਈ, GPG ਕੁੰਜੀ ਅੱਪਲੋਡ ਕਰੋ, ਅਤੇ ਜਾਂਚ ਕਰੋ ਕਿ ਸਹੀ URL ਤੁਹਾਡੀ ਪਸੰਦੀ ਦੀ ਸੰਖੇਪ ਪਰਿਭਾਸ਼ਾ ਵਿੱਚ ਦਿੱਤਾ ਗਿਆ ਹੈ।
Red Hat Enterprise Linux 6.3 ਵਿਚਲੀਆਂ KVM ਮਾਪਕ ਸੋਧਾਂ ਇਸ ਤਰਾਂ ਹਨ:
Red Hat Enterprise Linux 6.3 ਵਿਚਲੇ KVM ਵਿੱਚ ਇਹਨਾਂ ਲਈ ਸਹਿਯੋਗ ਦਿੱਤਾ ਗਿਆ ਹੈ:
Intel Core i3, i5, i7 ਅਤੇ ਹੋਰ ਪਰੋਸੈੱਸਰ ਕੋਡ ਨੇਮਡ “Sandy Bridge ” ,
ਅਤੇ ਨਵੇਂ AMD ਫੈਮਿਲੀ 15h ਪਰੋਸੈੱਸਰ (ਕੋਡ ਨੇਮਡ “Bulldozer ” )।
ਨਵੀਂ CPU ਮਾਡਲ ਪਰਿਭਾਸ਼ਾ KVM ਵਿੱਚ KVM ਹੋਸਟ ਅਤੇ ਵਰਚੁਅਲਾਈਜ਼ਡ ਗਿਸਟਾਂ ਲਈ ਲੋੜੀਂਦੀ ਨਵੀਂ ਪਰੋਸੈੱਸਰ ਯੋਗਤਾ ਦਿੱਤੀ ਗਈ ਹੈ। ਇਸ ਨਾਲ KVM ਵਰਚੁਅਲਾਈਜੇਸ਼ਨ ਨਵੇਂ ਪਰੋਸੈੱਸਰਾਂ ਨਾਲ ਸੰਬੰਧਿਤ ਕਾਰਜਕੁਸ਼ਲਤਾ ਵਧੀਆ ਚੱਲਦੀ ਹੈ, ਅਤੇ ਨਵੇਂ CPUs ਵਿਚਲੀਆਂ ਹਦਾਇਤਾਂ ਦਾ ਫਾਇਦਾ ਲੈਂਦਾ ਹੈ।
Steal time ਉਹ ਸਮਾਂ ਹੈ ਜੋ ਇੱਕ ਵਰਚੁਅਲ CPU ਉਡੀਕ ਕਰਦਾ ਹੈ ਰੀਅਲ CPU ਲਈ ਜਦੋਂ ਹਾਈਪਰਵਾਈਸਰ ਹੋਰ ਵਰਚੁਅਲ ਪਰੋਸੈੱਸਰ ਲਈ ਕੰਮ ਕਰਦਾ ਹੈ। KVM ਵਰਚੁਅਲ ਮਸ਼ੀਨਾ ਹੁਣ ਸਟੀਲ ਸਮਾਂ ਕੈਲਕੂਲੇਟ ਅਤੇ ਰਿਪੋਰਟ ਕਰਦਾ ਹੈ, ਜੋ top ਅਤੇ vmstat ਟੂਲਾਂ ਦੁਆਰਾ ਦਿਸਦਾ ਹੈ, ਜੋ ਸਹੀ CPU ਵਰਤੋਂ ਡਾਟਾ ਗਿਸਟਾਂ ਨੂੰ ਦਿੰਦਾ ਹੈ।
KVM ਸਟੀਲ ਸਮਾਂ ਫੀਚਰ ਗਿਸਟ ਨੂੰ CPU ਵਰਤੋਂ ਅਤੇ ਵਰਚੁਅਲ ਮਸ਼ੀਨ ਦੀ ਕਾਰਜਕੁਸ਼ਲਤਾ ਬਾਰੇ ਜਾਣਕਾਰੀ ਦਿੰਦੀ ਹੈ। ਸਟੀਲ ਸਮੇਂ ਦੀ ਜਿਆਦਾ ਮਾਤਰਾ ਦਾ ਮਤਲਬ ਹੈ ਕਿ ਵਰਚੁਅਲ ਮਸ਼ੀਨ ਕਾਰਜਕੁਸ਼ਲਤਾ ਹਾਈਪਰਵਾਈਸਰ ਦੁਆਰਾ ਗਿਸਟ ਨੂੰ ਨਿਰਧਾਰਤ ਕੀਤੇ CPU ਸਮੇਂ ਤੋਂ ਮਾੜੀ ਹੈ। ਯੂਜ਼ਰ ਇਸ ਮੁੱਦੇ ਨੂੰ ਜੋ CPU ਦੁਆਰਾ ਖੜਾ ਕੀਤਾ ਹੈ ਗਿਸਟ ਤੇ CPU ਤਰਜੀਹ ਵਧਾ ਕੇ ਕੁੱਝ ਗਿਸਟਾਂ ਨੂੰ ਹੋਸਟ ਤੇ ਚਲਾ ਕੇ ਰਿਪੋਰਟ ਕਰਦੇ ਹਨ। KVM ਸਟੀਲ ਸਮਾਂ ਮੁੱਲ ਯੂਜ਼ਰਾਂ ਨੂੰ ਡਾਟਾ ਦਿੰਦਾ ਹੈ ਜੋ ਉਹਨਾਂ ਨੂੰ ਅਗਲਾ ਕਦਮ ਉਠਾਉਣ ਵਿੱਚ ਮੱਦਦ ਕਰਦਾ ਹੈ।
KVM ਨੂੰ Red Hat Enterprise Linux 6.3 ਵਿੱਚ ਸੋਧਿਆ ਗਿਆ ਹੈ ਤਾਂ ਜੋ qcow2
ਡਿਸਕ ਈਮੇਜ਼ਾਂ ਦੀ ਪਹੁੰਚ ਵਿੱਚ ਸੁਧਾਰ ਕੀਤਾ ਜਾਏ (qcow2
ਮੂਲ ਫਾਰਮੈਟ ਹੈ), ਇਸ ਤਰਾਂ vCPU ਵਿਰਾਮਤਾ ਤੋਂ ਬਚਾ ਰਹਿੰਦਾ ਹੈ ਅਤੇ ਡਿਸਕ I/O ਕਾਰਵਾਈਆਂ ਦੌਰਾਨ ਕਾਰਜਕੁਸ਼ਲਤਾ ਵਿੱਚ ਸੁਧਾਰ ਆਉਂਦਾ ਹੈ।
qemu-kvm ਪੈਕੇਜ ਦਾ ਇੱਕ ਨਵਾਂ ਸਬ-ਪੈਕੇਜ qemu-guest-agent ਹੈ। ਜਦੋਂ Red Hat Enterprise Linux 6.3 ਗਿਸਟਾਂ ਨੂੰ ਇਹ ਪੈਕੇਜ ਇੰਸਟਾਲ ਕਰਕੇ ਚਲਾਇਆ ਜਾਂਦਾ ਹੈ, ਤਾਂ ਸਹੀ ਤਰਾਂ ਸੰਰਚਿਤ ਕੀਤੇ Red Hat Enterprise Linux 6.3 ਹੋਸਟ ਨਵੀਆਂ ਕਮਾਂਡਾਂ ਗਿਸਟ ਨੂੰ ਭੇਜ ਸਕਦੇ ਹਨ ਜਿਵੇਂ: guest-sync
, guest-ping
, guest-info
, guest-shutdown
, ਅਤੇ guest-suspend-*
।
KVM ਹੁਣ ਇੱਕ ਪਰਫੌਰਮੈਂਸ਼ ਮਾਨੀਟਰਿੰਗ ਯੂਨਿਟ (vPMU) ਨੂੰ ਵਰਚੁਅਲਾਈਜ਼ਡ ਬਣਾ ਸਕਦਾ ਹੈ ਤਾਂ ਜੋ ਵਰਚੁਅਲ ਮਸ਼ੀਨਾਂ ਨੂੰ ਪਰਫੌਰਮੈਂਸ਼ਨ ਮਾਨੀਟਰਿੰਗ ਵਰਤਣ ਲਈ ਮੱਦਦ ਮਿਲੇ। ਨਾਲ ਹੀ ਇਹ Intel ਦੇ “architectural PMU ” ਨੂੰ ਸਹਿਯੋਗ ਦਿੰਦਾ ਹੈ ਜੋ ਲਾਈਵ-ਮਾਈਗਰੇਟ ਕੀਤਾ ਜਾ ਸਕਦਾ ਹੈ ਵੱਖ-ਵੱਖ CPU ਵਰਜਨਾਂ ਤੇ, -cpu
ਹੋਸਟ ਫਲੈਗ ਵਰਤ ਕੇ।
ਇਸ ਫੀਚਰ ਨਾਲ, Red Hat ਵਰਚੁਅਲਾਈਜੇਸ਼ਨ ਗਾਹਕ ਹੁਣ KVM ਗਿਸਟਾਂ ਵਿੱਚ ਬਿਨਾਂ ਝਿਜਕ ਪਰਫੌਰਮੈਂਸ ਮਾਨੀਟਰਿੰਗ ਵਰਤ ਸਕਦੇ ਹਨ। ਵਰਚੁਅਲ ਪਰਫੌਰਮੈਂਸ ਮਾਨੀਟਰਿੰਗ ਫੀਚਰ ਵਰਚੁਅਲ ਮਸ਼ੀਨ ਯੂਜ਼ਰ ਕਾਰਜਕੁਸ਼ਲਤਾ ਸਮੱਸਿਆ ਦੇ ਸਰੋਤਾਂ ਦੀ ਪਛਾਣ ਕਰਨ ਵਿੱਚ ਮੱਦਦ ਕਰਦੀ ਹੈ। ਇਹ ਮੌਜੂਦਾ KVM ਗਿਸਟ ਸਮਰੱਥਾ ਵਿੱਚ ਵਾਧਾ ਹੈ।
ਇਹ ਫੀਚਰ Red Hat Enterprise Linux 6.3 ਵਿੱਚ ਤਕਨੀਕੀ ਜਾਣਕਾਰੀ ਹੈ।
Red Hat Enterprise Linux 6.3 ਵਿੱਚ KVM ਹੁਣ ਆਰਜੀ ਵਰਚੁਅਲ CPU ਨਿਰਧਾਰਨ ਨੂੰ ਸਹਿਯੋਗ ਦਿੰਦਾ ਹੈ, ਜਿਸਨੂੰ vCPU ਹਾਟ ਪਲੱਗ ਵੀ ਕਹਿੰਦੇ ਹਨ, ਜੋ ਆਰਜੀ ਤੌਰ ਤੇ ਸਮਰੱਥਾ ਦਾ ਪਰਬੰਧਨ ਕਰਦਾ ਹੈ ਅਤੇ ਨਾ-ਲੋੜੀਂਦਾ ਲੋਡ ਸੈੱਟ ਕਰਦਾ ਹੈ।
ਵਰਚੁਅਲ CPU ਹਾਟ-ਪਲੱਗਿੰਗ ਫੀਚਰ ਸਿਸਟਮ ਪਰਬੰਧਨ ਨੂੰ ਆਰਜੀ ਤੌਰ ਤੇ ਗਿਸਟ ਵਿੱਚ CPU ਸਰੋਤਾਂ ਨੂੰ ਨਿਰਧਾਰਤ ਕਰਨ ਵਿੱਚ ਮੱਦਦ ਕਰਦੀ ਹੈ। ਕਿਉਂਕਿ ਗਿਸਟ ਕਦੇ ਵੀ ਆਫਲਾਈਨ ਨਹੀਂ ਹੁੰਦਾ CPU ਸਰੋਤ ਅਨੁਕੂਲ ਕਰਨ ਲਈ, ਇਸ ਤਰਾਂ ਗਿਸਟ ਦੀ ਉਪਲੱਬਧਤਾ ਵਧਦੀ ਹੈ।
ਇਹ ਫੀਚਰ Red Hat Enterprise Linux 6.3 ਵਿੱਚ ਤਕਨੀਕੀ ਜਾਣਕਾਰੀ ਦੇ ਤੌਰ ਤੇ ਦਿੱਤੀ ਹੈ। ਹੁਣ, ਸਿਰਫ vCPU ਹਾਟ-ਪਲੱਗ ਫੰਕਸ਼ਨ ਕੰਮ ਕਰਦਾ ਹੈ। vCPU ਹਾਟ ਅਨਪਲੱਗ ਫੀਚਰ ਹਾਲੇ ਲਾਗੂ ਨਹੀਂ ਕੀਤੀ।
KVM ਵਰਚੁਅਲਾਈਜੇਸ਼ਨ ਦੇ ਸਟੋਰੇਜ਼ ਸਟੈਕ ਨੂੰ virtio-SCSI (ਇੱਕ ਸਟੋਰੇਜ਼ ਢਾਂਚਾ SCSI ਅਧਾਰਿਕ KVM ਲਈ) ਸਮਰੱਥਾ ਜੋੜ ਕੇ ਸੁਧਾਰ ਕੀਤਾ ਗਿਆ ਹੈ। Virtio-SCSI ਸਿੱਧੇ ਹੀ SCSI LUNs ਨਾਲ ਜੁੜਨ ਦੀ ਸਮਰੱਥਾ ਦਿੰਦੇ ਹਨ। virtio-SCSI ਦਾ ਫਾਇਦਾ ਹੈ ਕਿ ਇਹ virtio-blk ਦੇ ਮੁਕਾਬਲੇ ਸੈਂਕੜੇ ਜੰਤਰਾਂ ਦਾ ਪਰਬੰਧਨ ਕਰ ਸਕਦਾ ਹੈ ਜੋ ਸਿਰਫ 28 ਜੰਤਰਾਂ ਅਤੇ PCI ਸਲਾਟਾਂ ਦਾ ਪਰਬੰਧਨ ਕਰ ਸਕਦਾ ਸੀ।
Virtio-SCSI ਹੁਣ ਟਾਰਗਿਟ ਜੰਤਰਾਂ ਦੀਆਂ ਫੀਚਰਾ ਵਰਤ ਸਕਦਾ ਹੈ:
virtio-scsi ਕੰਟਰੋਲਰ ਦੁਆਰਾ ਇੱਕ ਵਰਚੁਅਲ ਹਾਰਡ ਡਰਾਈਵ ਜਾਂ CD ਜੋੜੋ,
ਇੱਕ ਭੌਤਿਕ SCSI ਜੰਤਰ ਨੂੰ ਹੋਸਟ ਤੋਂ ਗਿਸਟ ਵੱਲ QEMU scsi-block ਜੰਤਰ ਦੁਆਰਾ ਭੇਜੋ,
ਅਤੇ ਪ੍ਰਤੀ ਗਿਸਟ ਸੈਂਕੜੇ ਜੰਤਰਾਂ ਦੀ ਵਰਤੋਂ ਮਨਜੂਰ ਕਰਦਾ ਹੈ; virtio-blk ਦੀ 28-ਜੰਤਰ ਸੀਮਾਂ ਦਾ ਸੁਧਾਰ।
ਇਹ ਫੀਚਰ Red Hat Enterprise Linux 6.3 ਵਿੱਚ ਤਕਨੀਕੀ ਜਾਣਕਾਰੀ ਤੌਰ ਤੇ ਦਿੱਤੀ ਗਈ ਹੈ।
KVM ਦੀ ਪਾਵਰ ਮੈਨੇਜਮੈਂਟ ਫੀਚਰ ਵਿੱਚ ਵਾਧਾ ਕੀਤਾ ਗਿਆ ਹੈ ਤਾਂ ਜੋ ਵਰਚੁਅਲ ਮਸ਼ੀਨਾਂ ਵਿੱਚ S4 (ਸਸਪੈਂਡ ਟੂ ਡਿਸਕ) ਅਤੇ S3 (ਸਸਪੈਂਡ ਟੂ RAM) ਸਟੇਟਾਂ ਲਈ ਸਹਿਯੋਗ ਦਿੱਤਾ ਜਾ ਸਕੇ। ਪੁਰਾਣੇ ਸਥਾਪਨਾਂ ਵਿੱਚ ਗਿਸਟਾਂ ਨੂੰ ਡਿਸਕ ਜਾਂ ਮੈਮੋਰੀ ਤੇ ਸਟੋਰ ਕਰਕੇ ਵਾਪਸ ਲਿਆਂਦਾ ਜਾਂਦਾ ਸੀ।
ਨਾਲ ਹੀ, ਗਿਸਟਾਂ ਨੂੰ S3 ਸਟੇਟ ਤੋਂ SPICE ਰਾਹੀਂ ਰਿਮੋਟ ਕੀਬੋਰਡ ਵਰਤ ਕੇ ਮੁੜ-ਲਿਆਂਦਾ ਜਾਂਦਾ ਸੀ।
ਇਹ ਫੀਚਰ ਤਕਨੀਕੀ ਜਾਣਕਾਰੀ ਹੈ ਅਤੇ Red Hat Enterprise Linux 6.3 ਵਿੱਚ ਮੂਲ ਹੀ ਅਯੋਗ ਕੀਤੀ ਹੁੰਦੀ ਹੈ। ਇਸਨੂੰ ਯੋਗ ਕਰਨ ਲਈ, /usr/share/seabios/bios-pm.bin
ਫਾਇਲ ਚੁਣੋ VM bios ਲਈ ਨਾ ਕਿ /usr/share/seabios/bios.bin
ਫਾਇਲ।
ਪੁਰਾਣੀ, ਇਨ-ਗਿਸਟ S4 (ਸਸਪੈਂਡ ਟੂ ਡਿਸਕ) ਅਤੇ S3 (ਸਸਪੈਂਡ ਟੂ RAM) ਪਾਵਰ ਮੈਨੇਜਮੈਂਟ ਫੀਚਰ ਗਿਸਟ ਵਿੱਚ ਡਿਸਕ ਤੇ ਸਸਪੈਂਟ ਕਰਨ ਅਤੇ RAM ਤੇ ਸਸਪੈਂਡ ਕਰਨ ਨੂੰ ਸਹਿਯੋਗ ਦਿੰਦੀ ਸੀ, ਜਿਸ ਨਾਲ ਗਿਸਟ ਮੁੜ-ਚਾਲੂ ਕਰਨ ਵਾਲਾ ਸਮਾਂ ਬਚਦਾ ਹੈ। ਇਸ ਨਾਲ ਬਾਹਰੀ ਮੈਮੋਰੀ ਸਟੇਟ ਫਾਇਲ ਦਾ ਪਰਬੰਧਨ ਵੀ ਬਚਦਾ ਹੈ। ਇਹ ਸਮਰੱਥਾ Red Hat Enterprise Linux 6.3 ਗਿਸਟ ਅਤੇ Windows ਗਿਸਟਾਂ ਉੱਪਰ ਸਹਿਯੋਗੀ ਹੈ ਜੋ S3 ਅਤੇ S4 ਸਹਿਯੋਗ ਵਾਲੇ ਹਾਈਪਰਵਾਈਸਰਾਂ ਨਾਲ ਚੱਲਦੇ ਹਨ।
Red Hat Enterprise Linux 6.3 ਵਿੱਚ KVM ਨੂੰ ਟਾਈਮ ਸਟੈਂਪ ਕਾਊਂਟਰ (TSC) ਸਕੇਲਿੰਗ AMD ਵਰਚੁਅਲਾਈਜੇਸ਼ਨ (AMD-V) ਲਈ ਜੋੜੀ ਗਈ ਹੈ। ਇਹ ਫੀਚਰ TSC ਫਰੀਕੁਇੰਸੀ ਨੂੰ ਇਮੂਲੇਟ ਕਰਨ ਦੇ ਸਮਰੱਥ ਹੈ KVM ਗਿਸਟ ਉੱਪਰ।
perf-kvm ਟੂਲ ਲਈ ਸਹਿਯੋਗੀ ਜੋੜਿਆ ਗਿਆ ਹੈ, ਜੋ ਹੋਸਟ ਤੋਂ ਗਿਸਟ ਕਾਰਜਕੁਸ਼ਲਤਾ ਦਾ ਪਰਬੰਧਨ ਕਰਨ ਵਿੱਚ ਮੱਦਦ ਕਰਦਾ ਹੈ। ਵਧੇਰੇ ਜਾਣਕਾਰੀ ਲਈ, perf-kvm man ਪੇਜ਼ ਵੇਖੋ।
Spice ਨੂੰ KVM USB 2.0 ਹੋਸਟ ਅਡਾਪਟਰ ਇਮੂਲੇਸ਼ਨ ਸਹਿਯੋਗ ਨਾਲ ਬਿਲਡ ਕੀਤਾ ਗਿਆ ਹੈ, ਅਤੇ ਰਿਮੋਟ USB ਰੀਡਾਇਰੈਕਟਸ਼ਨ ਸਹਿਯੋਗ ਨੂੰ ਯੋਗ ਕਰਦਾ ਹੈ ਜੋ ਸਰਵਰ ਉੱਪਰ ਚੱਲ ਰਹੀਆਂ ਵਰਚੁਅਲ ਮਸ਼ੀਨਾਂ ਨੂੰ ਰਿਮੋਟ ਤੇ ਪਲੱਗਇਨ ਕੀਤੇ USB ਜੰਤਰਾਂ ਨੂੰ ਕਲਾਂਈਟ ਤੇ ਵਰਤਣ ਵਿੱਚ ਮੱਦਦ ਕਰਦਾ ਹੈ।
libvirt ਹੁਣ ਗਿਸਟ ਵਰਚੁਅਲ ਨੈੱਟਵਰਕ ਇੰਟਰਫੇਸ ਦੇ ਲਿੰਕ ਦੀ ਸਟੇਟ (ਉੱਪਰ ਜਾਂ ਹੇਠਾਂ) ਨੂੰ ਕੰਟਰੋਲ ਕਰਨ ਦੇ ਸਮਰੱਥ ਹੈ। ਇਹ ਯੂਜ਼ਰਾਂ ਨੂੰ ਇੰਟਰਫੇਸ ਨਾਲ ਨੈੱਟਵਰਕ ਕੇਬਲ ਜੋੜ ਅਤੇ ਤੋੜ ਕੇ ਜਾਂਚ ਕਰਨ ਵਿੱਚ ਮੱਦਦ ਕਰਦਾ ਹੈ। ਇਹ ਫੀਚਰ ਯੂਜ਼ਰਾਂ ਨੂੰ ਗਿਸਟ ਨੂੰ ਸਮੱਸਿਆ ਤੋਂ ਬਚਾਉਣ ਵਿੱਚ ਮੱਦਦ ਕਰਦਾ ਹੈ।
Red Hat Enterprise Linux 6.3 ਵਿੱਚ, libvirt ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਨਵੇਂ Intel Core i3, i5, i7 ਅਤੇ ਹੋਰ Intel ਪਰੋਸੈੱਸਰਾਂ, ਅਤੇ ਫੈਮਿਲੀ 15h microarchitecture AMD ਪਰੋਸੈੱਸਰਾਂ ਲਈ ਸਹਿਯੋਗ ਦਿੱਤਾ ਜਾ ਸਕੇ। ਇਸ ਅੱਪਡੇਟ ਨਾਲ, libvirt ਹੁਣ ਨਵੀਆਂ ਫੀਚਰਾਂ ਨੂੰ ਵਰਤ ਸਕਦਾ ਹੈ ਜੋ ਇਹਨਾਂ ਪਰੋਸੈੱਸਰਾਂ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ।
ਅਧਿਆਇ 8. ਕਲੱਸਟਰਿੰਗ ਅਤੇ ਹਾਈ ਅਵੈਲੇਬਿਲਿਟੀ
Luci, ਵੈੱਬ-ਅਧਾਰਿਤ ਪਰਬੰਧਕੀ UI ਕਲੱਸਟਰ ਸੰਰਚਨਾ ਲਈ ਅੱਪਡੇਟ ਕੀਤਾ ਗਿਆ ਹੈ ਜਿਸ ਵਿੱਚ ਹਨ:
ਇੱਕ ਪੁਸ਼ਟੀ ਡਾਇਲਾਗ ਬਾਕਸ ਦਿਸਦਾ ਹੈ ਜਦੋਂ ਕਲੱਸਟਰ ਸਰਵਿਸ ਹਟਾਈ ਜਾਂਦੀ ਹੈ
UI ਵਿੱਚ ਸੋਧਿਆ ਰੀਸਟਾਰਟ ਆਈਕਾਨ ਸ਼ਾਮਿਲ ਕੀਤਾ ਗਿਆ ਹੈ।
ਇੱਕ ਅਧੀਨ ਸਰੋਤ ਜੋੜੋ ਬਟਨ ਸੋਧਿਆ ਗਿਆ ਹੈ।
UI ਤੋਂ ਡੀਬੱਗਿੰਗ ਯੋਗ ਕਰਨ ਲਈ ਚੋਣ ਜੋੜੀ ਗਈ ਹੈ।
ਹਾਲੇ ਤੱਕ Red Hat Enterprise Linux 6.3, luci ਪ੍ਰਮਾਣਿਤ ਸ਼ੈਸ਼ਨ ਆਪਣੇ ਆਪ 15 ਮਿੰਟ ਨਾ-ਸਰਗਰਮੀ ਤੋਂ ਬਾਅਦ ਬੰਦ ਹੋ ਜਾਂਦੇ ਹਨ। ਇਹ ਸਮਾਂ /etc/sysconfig/luci
ਫਾਇਲ ਵਿੱਚ who.auth_tkt_timeout
ਪੈਰਾਮੀਟਰ ਨਾਲ ਸੈੱਟ ਕੀਤਾ ਜਾ ਸਕਦਾ ਹੈ।
libqb ਪੈਕੇਜ ਇੱਕ ਲਾਇਬਰੇਰੀ ਦਿੰਦਾ ਹੈ ਜੋ ਹਾਈ ਪਰੋਫੌਰਮੈਂਸ ਕਲਾਂਈਟ ਸਰਵਰ ਰੀਯੂਜ਼ੇਬਲ ਫੀਚਰਾਂ ਦਿੰਦੀ ਹੈ ਜਿਵੇਂ, ਹਾਈ ਪਰੋਫੈਰਮੈਂਸ ਲਾਗਿੰਗ, ਟਰੇਸਿੰਗ, ਇੰਟਰ-ਪਰੋਸੈੱਸ ਕਮਿਊਨੀਕੇਸ਼ਨ, ਅਤੇ ਪੂਲਿੰਗ। ਪੈਕੇਜ ਨੂੰ pacemaker ਪੈਕੇਜ ਦੀ ਨਿਰਭਰਤਾ ਵਜੋਂ ਸ਼ਾਮਿਲ ਕੀਤਾ ਗਿਆ ਹੈ, ਅਤੇ Red Hat Enterprise Linux 6.3 ਵਿੱਚ ਤਕਨੀਕੀ ਜਾਣਕਾਰੀ ਦੇ ਤੌਰ ਤੇ ਮੰਨਿਆ ਗਿਆ ਹੈ।
ਨਵੀਂ ਜੋੜੀ libqb ਨਿਰਭਰਤਾ ਕਰਕੇ, pacemaker ਹੁਣ ਆਪਣੀ ਲਾਗਿੰਗ ਕਾਰਵਾਈ ਨੂੰ ਘੱਟ ਦਿਸਣਯੋਗ ਬਣਾਉਂਦੀ ਹੈ ਜਦੋਂ ਡੀਬੱਗ ਕੀਤਾ ਜਾਂਦਾ ਹੈ ਅਤੇ pacemaker ਨੂੰ ਸਹਿਯੋਗ ਦਿੱਤਾ ਜਾਂਦਾ ਹੈ।
Rgmanager ਵਿੱਚ ਇੱਕ ਫੀਚਰ ਸ਼ਾਮਿਲ ਕੀਤੀ ਗਈ ਹੈ ਜੋ ਇਸਨੂੰ Corosync ਦੇ ਕਲੋਸਡ ਪਰੋਸੈੱਸ ਗਰੁੱਪ (CPG) API ਨੂੰ ਇੰਟਰ-ਨੋਡ ਲਾਕਿੰਗ ਲਈ ਵਰਤਣ ਵਾਸਤੇ ਯੋਗ ਕਰਦੀ ਹੈ। ਇਹ ਫੀਚਰ ਆਪੇ ਹੀ ਯੋਗ ਹੁੰਦੀ ਹੈ ਜਦੋਂ Corosync ਦਾ ਰਡੰਡੈਂਟ ਰਿੰਗ ਪਰੋਟੋਕਾਲ (RRP) ਫੀਚਰ ਯੋਗ ਹੁੰਦਾ ਹੈ। Corosync ਦਾ RRP ਫੀਚਰ ਪੂਰੀ ਤਰਾਂ ਸਹਿਯੋਗੀ ਹੈ। ਇਸੇ ਤਰਾਂ, ਜਦੋਂ ਬਾਕੀ ਹਾਈ ਅਵੈਲੇਬਿਲਿਟੀ ਐਡ-ਆਨ ਨਾਲ ਵਰਤਿਆ ਜਾਂਦਾ ਹੈ, ਇਸਨੂੰ ਤਕਨੀਕੀ ਜਾਣਕਾਰੀ ਵਜੋਂ ਮੰਨਿਆਂ ਜਾਂਦਾ ਹੈ।
LVM ਕਾਪੀ-ਆਨ-ਰਾਈਟ (cow) ਸਨੈਪਸ਼ਾਟ ਦਾ ਇੱਕ ਨਵਾਂ ਸਥਾਪਨ Red Hat Enterprise Linux 6.3 ਵਿੱਚ ਤਕਨੀਕੀ ਜਾਣਕਾਰੀ ਦੇ ਤੌਰ ਤੇ ਉਪਲੱਬਧ ਹੈ। ਇਸ ਸਥਾਪਨ ਦਾ ਮੁੱਖ ਫਾਇਦਾ ਹੈ, ਇਹ ਬਹੁਤੇ ਵਰਚੁਅਲ ਜੰਤਰਾਂ ਨੂੰ ਇੱਕੋ ਡਾਟਾ ਵਾਲੀਅਮ ਤੇ ਸਟੋਰ ਕਰਨ ਵਿੱਚ ਮੱਦਦ ਕਰਦਾ ਹੈ। ਸਥਾਪਨ ਵਿੱਚ ਰਿਕਰਸਿਵ ਸਨੈਪਸ਼ਾਟ ਦੀ ਅਰਬਿਟਰੀ ਡਿਪਥ ਲਈ ਸਹਿਯੋਗ ਵੀ ਦਿੰਦਾ ਹੈ (ਸ਼ਨੈਪਸ਼ਾਟ ਦਾ ਸ਼ਨੈਪਸ਼ਾਟ ਦਾ ਸ਼ਨੈਪਸ਼ਾਟ …)।
ਇਹ ਵਿਸ਼ੇਸ਼ਤਾ ਸਿੰਗਲ-ਸਿਸਟਮ ਉੱਪਰ ਵਰਤਣਯੋਗ ਹੈ। ਇਹ ਕਲੱਸਟਰ ਇਨਵਾਇਰਮੈਂਟ ਵਿੱਚ ਮਲਟੀ-ਸਿਸਟਮ ਪਹੁੰਚ ਲਈ ਉਪਲੱਬਧ ਨਹੀਂ ਹੈ।
ਵਧੇਰੇ ਜਾਣਕਾਰੀ ਲਈ, -s/--snapshot
ਚੋਣ ਦੀ ਡੌਕੂਮੈਂਟੇਸ਼ਨ lvcreate
man ਪੇਜ਼ ਵਿੱਚ ਵੇਖੋ।
ਲਾਜ਼ੀਕਲ ਵਾਲੀਅਮ (LVs) ਨੂੰ ਹੁਣ ਫਰੀ ਸਪੇਸ ਦੇ ਸਟੋਰੇਜ਼ ਪੂਲ ਦੇ ਪਰਬੰਧਨ ਦੀ ਘੱਟ ਮਨਜੂਰੀ ਦਿੱਤੀ ਜਾ ਸਕਦੀ ਹੈ ਤਾਂ ਜੋ ਕੁਝ ਗਿਣਤੀ ਜੰਤਰਾਂ ਨੂੰ ਨਿਰਧਆਰਤ ਕੀਤਾ ਜਾ ਸਕੇ ਜੋ ਐਪਲੀਕੇਸ਼ਨ ਲਈ ਲੋੜੀਂਦੇ ਹਨ। ਇਸ ਨਾਲ ਜੰਤਰ ਬਣਾਉਣ ਨੂੰ ਮੱਦਦ ਮਿਲਦੀ ਹੈ ਜੋ ਬਾਅਦ ਵਿੱਚ ਨਿਰਧਾਰਤ ਲਈ ਘੱਟ ਮਨਜੂਰੀ ਵਾਲੇ ਪੂਲ ਨਾਲ ਜੁੜੇ ਹੁੰਦੇ ਹਨ ਜਦੋਂ ਐਪਲੀਕੇਸ਼ਨ ਅਸਲ ਵਿੱਚ ਪੂਲ ਤੇ ਲਿਖਦੀ ਹੈ। ਘੱਟ ਮਨਜੂਰ ਪੂਲ ਆਰਜੀ ਤੌਰ ਤੇ ਵਧਾਏ ਜਾ ਸਕਦੇ ਹਨ ਜਦੋਂ ਸਟੋਰੇਜ਼ ਸਪੇਸ ਦੇ ਨਿਰਧਾਰਨ ਦੀ ਲੋੜ ਹੋਵੇ। Red Hat Enterprise Linux 6.3 ਵਿੱਚ ਇਹ ਵਿਸ਼ੇਸ਼ਤਾ ਤਕਨੀਕੀ ਜਾਣਕਾਰੀ ਦੇ ਤੌਰ ਤੇ ਦਿੱਤੀ ਗਈ ਹੈ। ਵਧੇਰੇ ਜਾਣਕਾਰੀ ਲਈ, lvcreate
man ਪੇਜ਼ ਵੇਖੋ।
ਜਿਆਦਾ LVM ਕਮਾਂਡਾਂ ਲਈ ਸਿਸਟਮ ਉੱਪਰ ਡਿਸਕ ਜੰਤਰਾਂ ਉੱਪਰ ਸੰਭਾਲੇ LVM ਮੈਟਾਡਾਟਾ ਬਾਰੇ ਸਹੀ ਜਾਣਕਾਰੀ ਦੀ ਲੋੜ ਹੁੰਦੀ ਹੈ। ਮੌਜੂਦਾ LVM ਡਿਜ਼ਾਈਨ ਮੁਤਾਬਕ, ਜੇ ਇਹ ਜਾਣਕਾਰੀ ਉਪਲੱਬਧ ਨਾ ਹੋਵੇ, LVM ਨੂੰ ਸਭ ਭੌਤਿਕ ਡਿਸਕਾਂ ਸਕੈਨ ਕਰਨੀਆਂ ਪੈਂਦੀਆਂ ਹਨ। ਇਸ ਲਈ ਬਹੁਤਾ ਸਾਰੇ I/O ਓਪਰੇਸ਼ਨ ਸਿਸਟਮ ਉੱਪਰ ਕਰਨੇ ਪੈਂਦੇ ਹਨ ਜਿਸ ਉੱਪਰ ਬਹੁਤ ਡਿਸਕਾਂ ਲੱਗੀਆਂ ਹੋਣ।
lvmetad
ਪਹਿਲਾਂ, ਹੋਸਟ ਅਤੇ ਯੂਜ਼ਰ SSH ਪਬਲਿਕ ਕੁੰਜੀ ਦਾ ਕੇਂਦਰੀ ਪਰਬੰਧਨ ਸੰਭਵ ਨਹੀਂ ਸੀ। ਇਹ ਈਵੈਂਟ lvmetad
ਨੂੰ udev
ਨਿਯਮ ਦੁਆਰਾ ਸਿਗਨਲ ਕੀਤੇ ਜਾਂਦੇ ਹਨ। ਜੇ lvmetad
ਨਹੀਂ ਚੱਲ ਰਿਹਾ, ਤਾਂ LVM ਇੱਕ ਸਕੈਨ ਕਰਦਾ ਹੈ।
ਇਹ ਫੀਚਰ ਤਕਨੀਕੀ ਜਾਣਕਾਰੀ ਦੇ ਤੌਰ ਤੇ ਦਿੱਤੀ ਗਈ ਹੈ ਅਤੇ Red Hat Enterprise Linux 6.3 ਵਿੱਚ ਮੂਲ ਹੀ ਅਯੋਗ ਹੁੰਦੀ ਹੈ। ਇਸਨੂੰ ਯੋਗ ਕਰਨ ਲਈ, use_lvmetad
ਪੈਰਾਮੀਟਰ /etc/lvm/lvm.conf
ਫਾਇਲ ਵਿੱਚ ਵੇਖੋ, ਅਤੇ lvmetad
ਡੈਮਨ ਨੂੰ ਯੋਗ ਕਰੋ lvm2-lvmetad
init ਸਕਰਿਪਟ ਸੰਰਚਿਤ ਕਰਕੇ।
Red Hat Enterprise Linux 6.3 ਵਿੱਚ ਫਾਈਬਰ ਚੈਨਲ ਓਵਰ ਈਥਰਨੈੱਟ (FCoE) ਟਾਰਗਿਟ ਮੌਡ, ਤਕਨੀਕੀ ਜਾਣਕਾਰੀ ਤੌਰ ਤੇ ਸ਼ਾਮਿਲ ਹੈ। ਕਰਨਲ ਫੀਚਰ ਨੂੰ targetcli ਦੁਆਰਾ ਸੰਰਚਿਤ ਕੀਤਾ ਜਾ ਸਕਦਾ ਹੈ, ਜੋ fcoe-target-utils ਪੈਕੇਜ ਦੁਆਰਾ ਦਿੱਤਾ ਜਾਂਦਾ ਹੈ। FCoE ਨੂੰ ਨੈੱਟਵਰਕ ਸਹਿਯੋਗੀ ਡਾਟਾ ਸੈਂਟਰ ਬਰਿੱਜਿੰਗ (DCB) ਵਰਤਣ ਲਈ ਬਣਾਇਆ ਗਿਆ ਹੈ। ਹੋਰ ਵਿਸਥਾਰ dcbtool(8)
ਅਤੇ targetcli(8)
man ਪੇਜ਼ਾਂ ਵਿੱਚ ਦਿੱਤਾ ਗਿਆ ਹੈ।
ਐਕਸਪੈਂਡਡ RAID ਸਹਿਯੋਗ ਹੁਣ LVM ਵਿੱਚ ਪੂਰੀ ਤਰਾਂ Red Hat Enterprise Linux 6.3 ਵਿੱਚ ਸਹਿਯੋਗੀ ਹੈ। LVM ਹੁਣ RAID 4/5/6 ਲਾਜ਼ੀਕਲ ਵਾਲੀਅਮ ਬਣਾਉਣ ਦੇ ਸਮਰੱਥ ਹੈ ਅਤੇ ਇਹਨਾਂ ਲਾਜ਼ੀਕਲ ਵਾਲੀਅਮ ਦੀ ਮਿਰਰਿੰਗ ਨੂੰ ਸਹਿਯੋਗ ਦਿੰਦਾ ਹੈ। MD (ਸਾਫਟਵੇਅਰ RAID) ਮੋਡੀਊਲ ਇਹਨਾਂ ਨਵੇਂ ਫੀਚਰਾਂ ਲਈ ਬੈਕਐਂਡ ਸਹਿਯੋਗ ਦਿੰਦਾ ਹੈ।
ਇੱਕ ਨਵਾਂ LVM ਸੰਰਚਨਾ ਫਾਇਲ ਪੈਰਾਮੀਟਰ, activation/read_only_volume_list
, ਇਹ ਸੰਭਵ ਕਰਦਾ ਹੈ ਕਿ ਹਮੇਸ਼ਾ ਖਾਸ਼ ਵਾਲੀਅਮ ਨੂੰ ਸਿਰਫ-ਪੜ੍ਹਨ ਮੋਡ ਵਿੱਚ ਸਰਗਰਮ ਕਰੇ, ਵਾਲੀਅਮ ਦੇ ਅਸਲੀ ਅਧਿਕਾਰ ਕੁਝ ਵੀ ਹੋਣ। ਇਹ ਪੈਰਾਮੀਟਰ --permission rw
ਚੋਣ ਨੂੰ ਮੁੜ ਲਿਖਦਾ ਹੈ ਮੈਟਾਡਾਟਾ ਵਿੱਚ।
Red Hat Enterprise Linux 6.3 ਵਿੱਚ ਇੱਕ scl-utils ਪੈਕੇਜ ਸ਼ਾਮਿਲ ਕੀਤਾ ਗਿਆ ਹੈ ਜੋ ਇੱਕ ਰੰਨਟਾਈਮ ਸਹੂਲਤ, ਅਤੇ ਪੈਕੇਜਿੰਗ ਸਾਫਟਵੇਅਰ ਕੁਲੈਕਸ਼ਨ ਲਈ ਪੈਕੇਜਿੰਗ ਮੈਕਰੋ ਦਿੰਦਾ ਹੈ। ਸਾਫਟਵੇਅਰ ਕੁਲੈਕਸ਼ਨ ਯੂਜ਼ਰਾਂ ਨੂੰ ਸਿਸਟਮ ਉੱਪਰ ਇੱਕੋ ਸਮੇਂ ਇੱਕੋ RPM ਪੈਕੇਜ ਦੇ ਬਹੁਤੇ ਵਰਜਨ ਇੰਸਟਾਲ ਕਰਨ ਦਿੰਦਾ ਹੈ। scl ਸਹੂਲਤ ਵਰਤਣ ਨਾਲ, ਯੂਜ਼ਰ RPM ਦੇ ਖਾਸ ਵਰਤਨ ਨੂੰ ਯੋਗ ਕਰਦਾ ਹੈ ਜੋ /opt
ਡਾਇਰੈਕਟਰੀ ਵਿੱਚ ਇੰਸਟਾਲ ਹੁੰਦਾ ਹੈ। ਵਧੇਰੇ ਜਾਣਕਾਰੀ ਲਈ, ਸਾਫਟਵੇਅਰ ਕੁਲੈਕਸ਼ਨ ਗਾਈਡ ਵੇਖੋ।
Red Hat Enterprise Linux 6.3 MySQL InnoDB ਸਟੋਰੇਜ਼ ਇੰਜਣ ਨੂੰ AMD64 ਅਤੇ Intel 64 ਢਾਂਚਿਆਂ ਲਈ ਪਲੱਗ-ਇਨ ਦੇ ਤੌਰ ਤੇ ਦਿੰਦਾ ਹੈ। ਪਲੱਗਇਨ ਬਿਲਟਇਨ InnoDB ਸਟੋਰੇਜ਼ ਇੰਜਣ ਨਾਲੋਂ ਵਾਧੂ ਫੀਚਰਾਂ ਅਤੇ ਵਧੀਆਂ ਕਾਰਜਕੁਸ਼ਲਤਾ ਦਿੰਦਾ ਹੈ।
Red Hat Enterprise Linux 6.3 ਵਿੱਚ OpenJDK 7 ਨੂੰ ਤਕਨੀਕੀ ਜਾਣਕਾਰੀ ਤੌਰ ਤੇ ਦਿੱਤਾ ਗਿਆ ਹੈ, ਜੇ ਕਿ ਇੱਕ ਪੂਰਾ-ਸਹਿਯੋਗੀ OpenJDK 6 ਦਾ ਬਦਲਾਅ ਹੈ।
java-1.7.0-oracle ਅਤੇ java-1.7.0-ibm ਪੈਕੇਜ ਹੁਣ Red Hat Enterprise Linux 6.3 ਵਿੱਚ ਉਪਲੱਬਧ ਹਨ।
initscripts ਪੈਕੇਜ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਯੂਜ਼ਰਾਂ ਨੂੰ NIS ਡੋਮੇਨ ਨਾਂ ਸੈੱਟ ਕਰਨ ਦੀ ਮਨਜੂਰੀ ਦਿੱਤੀ ਜਾ ਸਕੇ। ਅਜਿਹਾ NISDOMAIN
ਪੈਰਾਮੀਟਰ ਨੂੰ /etc/sysconfig/network
ਫਾਇਲ ਵਿੱਚ, ਜਾਂ ਹੋਰ ਸੰਰਚਨਾ ਫਾਇਲਾਂ ਵਿੱਚ ਸੰਰਚਿਤ ਕਰਕੇ ਕੀਤਾ ਜਾ ਸਕਦਾ ਹੈ।
ਪਹਿਲਾਂ, ਜਦੋਂ ਕੁਝ ਗਰੁੱਪਾਂ ਨੂੰ ACLs ਰਾਹੀਂ ਲਾਗ ਵੇਖਣ ਦੀ ਮਨਜੂਰੀ ਦਿੱਤੀ ਜਾਂਦੀ ਹੈ, ਤਾਂ ਇਹ ACLs ਹਟਾਏ ਜਾਂਦੇ ਸੀ ਜਦੋਂ ਲਾਗ ਰੋਟੇਟ ਕੀਤਾ ਜਾਂਦਾ ਸੀ। Red Hat Enterprise Linux 6.3 ਵਿੱਚ, logrotate ਸਹੂਲਤ ACLs ਨੂੰ ਸਹਿਯੋਗ ਦਿੰਦੀ ਹੈ, ਅਤੇ ਲਾਗ ਰੋਟੇਟ ਹੋਣ ਤੇ ACL ਸੈਟਿੰਗ ਬਰਕਰਾਰ ਰੱਖੀ ਜਾਂਦੀ ਹੈ।
wacomcpl ਪੈਕੇਜ ਹਟਾਇਆ ਗਿਆ ਹੈ ਅਤੇ ਪੈਕੇਜ ਸੈੱਟ ਵਿੱਚੋਂ ਕੱਢਿਆ ਗਿਆ ਹੈ। wacomcpl ਪੈਕੇਜ Wacom ਟੈਬਲਿਟ ਸੈਟਿੰਗ ਦੀ ਗਰਾਫੀਕਲ ਸੰਰਚਨਾ ਦਿੰਦਾ ਹੈ। ਇਹ ਕਾਰਜਕੁਸ਼ਲਤਾ ਹੁਣ GNOME ਕੰਟਰੋਲ ਸੈਂਟਰ ਵਿੱਚ ਦਿੱਤੀ ਗਈ ਹੈ।
NumPy ਪੈਕੇਜ, ਜਿਸਨੂੰ ਰਿਕਾਰਡਾਂ ਦੇ ਮਲਟੀ-ਡਿਮੈਂਸ਼ਨਲ ਐਰੇ ਨੂੰ ਪਰਬੰਧਨ ਕਰਨ ਲਈ ਬਣਾਇਆ ਗਿਆ ਹੈ, ਵਰਜਨ 1.4.1 ਤੱਕ ਅੱਪਡੇਟ ਕੀਤਾ ਗਿਆ ਹੈ। ਅੱਪਡੇਟ ਕੀਤੇ ਵਰਜਨ ਵਿੱਚ ਇਹ ਤਬਦੀਲੀਆਂ ਕੀਤੀਆਂ ਗਈਆਂ ਹਨ:
ਜਦੋਂ 0-d
ਐਰੇ ਤੇ ਕੰਮ ਕੀਤਾ ਜਾਂਦਾ ਹੈ, numpy.max
ਅਤੇ ਹੋਰ ਫੰਕਸ਼ਨ ਸਿਰਫ ਹੇਠਲੇ ਪੈਰਾਮੀਟਰ ਲੈਂਦੇ ਹਨ: axis=0
, axis=-1
, ਅਤੇ axis=None
। out-of-bounds axes ਇੱਕ ਬੱਗ ਬਾਰੇ ਦੱਸਦਾ ਹੈ ਜਿਸ ਲਈ NumPy ਹੁਣ ਇੱਕ ਗਲਤੀ ਦਿੰਦੀ ਹੈ।
axis > MAX_DIMS
ਪੈਰਾਮੀਟਰ ਦੇਣ ਦੀ ਹੁਣ ਮਨਜੂਰੀ ਨਹੀਂ ਹੈ; NumPy ਹੁਣ ਇੱਕ ਗਲਤੀ ਦਿੰਦਾ ਹੈ, ਇਸੇ ਤਰਾਂ ਵਰਤਾਓ ਕਰਨ ਦੀ ਬਜਾਇ ਜਦੋਂ axis=None
ਦਿੱਤਾ ਜਾਂਦਾ ਹੈ।
rsyslog ਪੈਕੇਜ ਨੂੰ ਮੁੱਖ ਵਰਜਨ 5 ਤੱਕ ਅੱਪਗਰੇਡ ਕੀਤਾ ਗਿਆ ਹੈ। ਇਸ ਅੱਪਗਰੇਡ ਵਿੱਚ ਸੁਧਾਰ ਅਤੇ ਬਹੁਤੇ ਬੱਗਾਂ ਦੇ ਹੱਲ ਦਿੱਤੇ ਗਏ ਹਨ। ਹੇਠਾਂ ਖਾਸ ਤਬਦੀਲੀਆਂ ਦਿੱਤੀਆਂ ਗਈਆਂ ਹਨ:
$HUPisRestart
ਡਾਇਰੈਕਟਿਵ ਹਟਾਇਆ ਗਿਆ ਹੈ ਅਤੇ ਹੁਣ ਸਹਿਯੋਗ ਨਹੀਂ ਦਿੱਤਾ ਜਾਵੇਗਾ। Restart-type HUP ਪਰੋਸੈੱਸਿੰਗ ਹੁਣ ਉਪਲੱਬਧ ਨਹੀਂ ਹੋਵੇਗਾ। ਹੁਣ, ਜਦੋਂ SIGHUP ਸਿਗਨਲ ਮਿਲਦਾ, ਆਊਟਪੁੱਟ (ਬਹੁਤੀਆਂ ਹਾਲਤਾਂ ਵਿੱਚ ਲਾਗ ਫਾਇਲਾਂ) ਸਿਰਫ ਲਾਗ ਰੋਟੇਸ਼ਨ ਸਹਿਯੋਗ ਲਈ ਫਿਰ-ਖੋਲਿਆ ਜਾਂਦਾ ਹੈ।
ਸਪੂਲ ਫਾਇਲਾਂ ਦਾ ਫਾਰਮੈਟ (ਉਦਾਹਰਨ ਲਈ, ਡਿਸਕ-ਅਧਾਰਿਤ ਕਤਾਰਾਂ) ਤਬਦੀਲ ਹੋ ਗਿਆ ਹੈ। ਨਵੇਂ ਫਾਰਮੈਟ ਵਿੱਚ ਤਬਦੀਲ ਕਰਨ ਲਈ, ਸਪੀਲ ਫਾਇਲਾਂ ਹਟਾਓ, ਉਦਾਹਰਨ ਲਈ, rsyslogd
ਬੰਦ ਕਰਕੇ। ਫਿਰ, Rsyslog ਅੱਪਗਰੇਡ ਜਾਰੀ ਕਰੋ, ਅਤੇ rsyslogd
ਨੂੰ ਫਿਰ ਚਲਾਓ। ਅੱਪਗਰੇਡ ਹੋਣ ਤੇ, ਨਵਾਂ ਫਾਰਮੈਟ ਆਪੇ ਹੀ ਵਰਤਿਆ ਜਾਂਦਾ ਹੈ।
ਜਦੋਂ rsyslogd
ਡੈਮਨ ਡੀਬੱਗ ਮੋਡ ਵਿੱਚ ਚੱਲ ਰਿਹਾ ਸੀ (-d
ਚੋਣ ਵਰਤ ਕੇ), ਇਹ ਬੈਕਗਰਾਊਂਡ ਵਿੱਚ ਚੱਲ ਰਿਹਾ ਸੀ। ਇਹ ਹੱਲ ਕੀਤਾ ਗਿਆ ਹੈ ਅਤੇ ਡੈਮਨ ਹੁਣ ਬੈਕਗਰਾਉਂ ਵਿੱਚ ਚੱਲਦਾ ਹੈ।
ਸੁਧਾਈਅਤੀਤ ਸੁਧਾਈ 1-0 Wed Jun 20 2012 ਮਾਰਟੀਨ Prpič
Red Hat Enterprise Linux 6.3 ਜਾਰੀ ਸੂਚਨਾ ਜਾਰੀ ਕਰਨੀ।
ਸੁਧਾਈ 0-0 Tue Apr 24 2012 ਮਾਰਟੀਨ Prpič
Red Hat Enterprise Linux 6.3 ਜਾਰੀ ਸੂਚਨਾ ਦਾ ਰੀਲੀਜ਼